Breaking NewsD5 specialNewsPunjab

ਪਟਿਆਲਾ ਐੱਸਐੱਸਪੀ ਦਾ ਲਾਈਵ ਐਕਸ਼ਨ, ਦੇਖੋ ਕਿਵੇਂ ਸਭ ਨੂੰ ਪਾਈਆਂ ਭਾਜੜਾ

ਪਟਿਆਲਾ : ਪੰਜਾਬ ‘ਚ ਕੋਰੋਨਾ ਮਹਾਂਮਾਰੀ ਅਤੇ ਜ਼ਹਿਰੀਲੀ ਸਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਸਖਤੀ ਦਿਖਾਈ ਦੇ ਰਹੀ ਹੈ। ਜਿਸਤੋਂ ਬਾਅਦ ਸੀਐਮ ਸਿਟੀ ਪਟਿਆਲਾ ‘ਚ ਵੀ ਸਖਤੀ ਦਿਖਾਈ ਦੇ ਰਹੀ ਅਤੇ ਪੁਲਿਸ ਵੀ ਮੁਸਤੈਦ ਨਜ਼ਰ ਆ ਰਹੀ ਹੈ। ਬੀਤੀ ਰਾਤ ਪਟਿਆਲਾ ਦੇ ਐਸਐਸਪੀ ਵਿਕਰਮਜੀਤ ਦੁੱਗਲ ਲਾਈਵ ਐਕਸ਼ਨ ‘ਚ ਨਜ਼ਰ ਆਏ। ਤਸਵੀਰਾਂ ਚ ਤੁਸੀਂ ਸਾਫ ਦੇਖ ਸਕਦੇ ਹੋ ਕੀ ਸਮਾਂ ਅੱਧੀ ਰਾਤ ਦਾ ਹੈ ਅਤੇ ਐਸਐਸਪੀ ਵਿਕਰਮਜੀਤ ਦੁੱਗਲ ਖੁਦ ਸੜਕਾਂ ਤੇ ਘੁੰਮਦੇ ਦਿਖਾਈ ਦੇ ਰਹੇ ਹਨ।

ਸ਼ਰਾਬ ਮਾਮਲਾ ਠੰਡਾ ਹੋਣ ਤੋਂ ਪਹਿਲਾਂ ਅਕਾਲੀਆਂ ਨੇ ਛੇੜਿਆ ਨਵਾਂ ਪੰਗਾ, ਫਿਰ ਸੋਚਾਂ ‘ਚ ਪਾਇਆ ਕੈਪਟਨ

ਦੱਸ ਦਈਏ ਕਿ ਐਸਐਸਪੀ ਵਿਕਰਮਜੀਤ ਦੁੱਗਲ ਦੇ ਵੱਲੋਂ ਬੀਤੀ ਰਾਤ ਸੜਕਾਂ ਤੇ ਚੈਕਿੰਗ ਕੀਤੀ ਗਈ ਤਾਂ ਜੋ ਰਾਤ ਦੇ ਸਮੇਂ ਲੱਗੇ ਕਰਫਿਊ ਦੀ ਲੋਕ ਉਲੰਘਣਾ ਨਾ ਕਰ ਸਕਣ ਅਤੇ ਜਿਹੜੇ ਨਿਯਮਾਂ ਦੀ ਉਲੰਘਣਾ ਕਰਦੇ ਦਿਖਾਈ ਦਿੱਤੇ ਉਨ੍ਹਾਂ ਦੇ ਐਸਐਸਪੀ ਵਿਕਰਮਜੀਤ ਦੁੱਗਲ ਵੱਲੋਂ ਖੁਦ ਚਾਲਾਨ ਵੀ ਕੱਟੇ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button