Breaking NewsD5 specialNewsPoliticsPunjab

MLA ਵੜਿੰਗ ਨੇ ਕੰਨ ਫੜ੍ਹ ਕੇ ਮੰਗੀ ਮੁਆਫ਼ੀ, ਕਹਿੰਦਾ ਅੱਗੇ ਤੋਂ ਨੀਂ ਕਰਦਾ (ਵੀਡੀਓ)

MLA Amrinder Singh Raja Warring ਲੁਧਿਆਣਾ : ਰਾਜਾ ਵੜਿੰਗ ਅਕਸਰ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਵਿਧਾਇਕ ਤੇ ਕਾਂਗਰਸੀ ਨੇਤਾ, ਕਦੇ ਸਟੇਜ ਸੰਬੋਧਨ ਦੌਰਾਨ ਤੇ ਕਦੇ ਖੰਘ ਦੀ ਦਵਾਈ ਵਰਗੇ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਰਾਜਾ ਵੜਿੰਗ ਨੂੰ ਇੱਕ ਵਾਰ ਫਿਰ ਤੋਂ ਵਿਵਾਦਾਂ ‘ਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਤੇ ਮੁਕਤਸਰ ਵਿੱਚ ਰਾਜਾ ਵੜਿੰਗ ਖਿਲਾਫ ਹਿੰਦੂ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆ ਹਨ।

Read Also ਕਾਂਗਰਸੀ ਵਿਧਾਇਕ ਰਾਜਾ ਵੜਿੰਗ, ਕਾਂਗਰਸੀ ਨੇ ਹੀ ਫ਼ਸਾਇਆ

ਉਥੇ ਹੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਇਸ ਮਾਮਲੇ ‘ਤੇ ਬੋਲਦੇ ਨਜ਼ਰ ਆਏ। ਲਗਾਤਾਰ ਵਿਰੋਧ ਦਾ ਸਾਹਮਣਾ ਕਰ ਰਹੇ ਰਾਜਾ ਵੜਿੰਗ ਨੇ ਫੇਸਬੁੱਕ ਦੇ ਜਰੀਏ ਮਾਫੀ ਮੰਗ ਲਈ ਹੈ। ਵਿਵਾਦਤ ਟਵੀਟ ਦਾ ਜਿੱਥੇ ਕਾਫੀ ਵਿਰੋਧ ਹੋ ਰਿਹੈ ਉਥੇ ਹੀ ਰਾਜਾ ਵੜਿੰਗ ਹੁਣ ਆਪਣੀ ਗਲਤੀ ਦੀ ਮੁਆਫੀ ਮੰਗਦੇ ਵੀ ਦਿਖਾਈ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button