Breaking NewsD5 specialEntertainmentNewsTop News

Mika ਸਿੰਘ ਨੇ ਲੱਭੀ Sunny Leone ਦੀ ਹਮਸ਼ਕਲ

ਮੁੰਬਈ : ਮੀਕਾ ਸਿੰਘ (Mika Singh) ਦਾ ਨਵਾਂ ਗਾਣਾ ਰਿਲਿਜ਼ ਹੋਇਆ ਹੈ। ਗਾਣੇ ਦਾ ਨਾਮ ਹੈ ਗਲਾਸੀਆਂ (Glassiyan)। ਲੋਕ ਗਾਣੇ ਨੂੰ ਬਹੁਤ ਪਸੰਦ ਵੀ ਕਰ ਰਹੇ ਹਨ। ਹੁਣ ਤੱਕ ਗਾਣੇ ਨੂੰ 1 ਕਰੋੜ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਮੀਕਾ ਸਿੰਘ ਦੇ ਇਸ ਗਾਣੇ ‘ਚ ਖੁਦ ਨਜ਼ਰ ਆ ਰਹੇ ਹਨ। ਮੀਕਾ ਦੇ ਨਾਲ ਇਸ ਗਾਣੇ ‘ਚ ਇੱਕ ਅਦਾਕਾਰ ਵੀ ਨਜ਼ਰ ਆ ਰਹੀ ਹੈ, ਜਿਨ੍ਹਾਂ ਦੀ ਇੰਨੀ ਦਿਨੀਂ ਬਹੁਤ ਚਰਚਾ ਹੋ ਰਹੀ ਹੈ।

ਤੜਕੇ ਹੀ ਪਟਿਆਲਾ ਦੀ ਜਸਲੀਨ ਨੇ ਕਰਤਾ ਵੱਡਾ ਐਲਾਨ!ਹਿੱਲ ਗਈਆਂ ਸਰਕਾਰਾਂ, ਖੁਸ਼ ਹੋਏ ਕਿਸਾਨ !

ਦਰਅਸਲ, ਵਿਰਲ ਭਯਾਨੀ ਦੇ ਇੱਕ ਪੋਸਟ ਦੇ ਅਨੁਸਾਰ ਇਸ ਗਾਣੇ ਵਿੱਚ Sunny Leone ਨੂੰ ਲਿਆ ਜਾਣਾ ਸੀ, ਪਰ ਸਨੀ ਲਿਓਨ ਦੇ ਕੋਲ ਗਾਣੇ ‘ਚ ਕੰਮ ਕਰਨ ਲਈ ਕੋਈ ਤਰੀਕ ਨਹੀਂ ਸੀ। ਅਜਿਹੇ ‘ਚ ਮੀਕਾ ਸਿੰਘ ਨੇ ਖੋਜ ਕੱਢੀ ਸਨੀ ਲਿਓਨ ਦੀ ਰਿਪਲੇਸਮੇਂਟ। ਜੀ ਹਾਂ, ਇਸ ਗਾਣੇ ਵਿੱਚ ਨਜ਼ਰ ਆ ਰਹੀ ਅਦਾਕਾਰ – ਮਾਡਲ ਲਗਭਗ ਸਨੀ ਲਿਓਨ ਵਰਗੀ ਹੀ ਦਿੱਖ ਰਹੀ ਹੈ।

ਗਾਣੇ ‘ਚ ਨਜ਼ਰ ਆ ਰਹੀ ਇਸ ਹਸੀਨਾ ਦਾ ਨਾਮ ਅਵੀਰਾ ਸਿੰਘ ਮਸੂਨ (Aveera Singh Masson) ਹੈ। ਅਦਾਕਾਰ ਬਹੁਤ ਖੂਬਸੂਰਤ ਹਨ ਅਤੇ ਸਨੀ ਲਿਓਨ (Sunny Leone) ਦੀ ਕਾਰਬਨ ਕਾਪੀ ਵੀ ਲੱਗ ਰਹੀ ਹੈ। ਅਵੀਰਾ ਸਿੰਘ ਮਸੂਨ ਗਾਣੇ ਦੇ ਰਿਲਿਜ਼ ਹੋਣ ਤੋਂ ਬਾਅਦ ਬਹੁਤ ਮਸ਼ਹੂਰ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਦੀ ਤੁਲਨਾ ਸਨੀ ਲਿਓਨ ਨਾਲ ਕਰ ਰਹੇ ਹਨ। ਅਵੀਰਾ ਸਿੰਘ ਮਸੂਨ ਇਸ ਤੋਂ ਪਹਿਲਾਂ ਬਹੁਤ ਮਾਡਲ ਸ਼ੂਟ ਕਰ ਚੁੱਕੀ ਹਨ। ਗਾਣੇ ਵਿੱਚ ਉਨ੍ਹਾਂ ਦੇ ਕੰਮ ਨੂੰ ਲੋਕ ਬਹੁਤ ਪਸੰਦ ਵੀ ਕਰ ਰਹੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button