Breaking NewsD5 specialNewsPunjabTop News

Ludhiana ਧਮਾਕਾ ਮਾਮਲਾ : ਆਰੋਪੀ ਗਗਨਦੀਪ ਦੀ ਪਤਨੀ ਅਤੇ ਮਹਿਲਾ ਮਿੱਤਰ ਦੇ ਖਾਤੇ ‘ਚ ਵਿਦੇਸ਼ੀ ਫੰਡਿੰਗ ਦੇ ਮਿਲੇ ਸਬੂਤ

ਲੁਧਿਆਣਾ : ਲੁਧਿਆਣਾ ਬੰਬ ਬਲਾਸਟ ਮਾਮਲੇ ‘ਚ ਰੋਜ਼ਾਨਾ ਇੱਕ ਨਵਾਂ ਖੁਲਾਸਾ ਹੋ ਰਿਹਾ ਹੈ। ਇਸ ‘ਚ ਜਾਂਚ ਦੇ ਦੌਰਾਨ ਹੈਰਾਨੀਜਨਕ ਸਚਾਈ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਗਗਨਦੀਪ ਦੀ ਪਤਨੀ ਅਤੇ ਮਹਿਲਾ ਮਿੱਤਰ ਦੇ ਖਾਤੇ ‘ਚ ਵਿਦੇਸ਼ੀ ਫੰਡਿੰਗ ਦੇ ਸਬੂਤ ਮਿਲੇ ਹਨ। ਇਸ ਵਿੱਚ ਜ਼ਿਆਦਾ ਫੰਡਿੰਗ ਜਰਮਨੀ ਤੋਂ ਆਈ ਦੱਸੀ ਜਾ ਰਹੀ ਹੈ।

ਕਿਸਾਨ ਜਥੇਬੰਦੀਆਂ ਦਾ ਆਪ ਨਾਲ ਗਠਜੋੜ? D5 Channel Punjabi

ਜਾਂਚ ਏਜੰਸੀਆਂ ਦੇ ਕੋਲ ਮੌਜੂਦ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਮੁਲਤਾਨੀ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੇ ਵੱਲੋਂ ਇਹ ਪੈਸਾ ਟਰਾਂਸਫਰ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button