Breaking NewsD5 specialIndiaNewsPunjab

Kundli Border ਤੇ ਬਾਬਾ ਰਾਮ ਸਿੰਘ ਜੀ ਨਾਨਕਸਰ ਨੇ ਖੁਦ ਨੂੰ ਗੋਲੀ ਮਾਰ ਕੀਤੀ ਆਤਮ ਹੱਤਿਆ

ਨਵੀ ਦਿੱਲੀ : ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਬੈਠੀਆਂ ਕਿਸਾਨ ਜਥੇਬੰਦੀਆਂ ਨੂੰ 21 ਦਿਨ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ ਪਰ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਹੈ। ਇਸ ‘ਚ ਕੁੰਡਲੀ ਬਾਰਡਰ ‘ਤੇ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਗੜਾ ਵਾਲਿਆਂ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ।

🔴LIVE | ਸੰਤ ਬਾਬਾ ਰਾਮ ਸਿੰਘ ਦੀ ਖੁਦਕੁਸ਼ੀ ਦਾ ਅਸਲ ਸੱਚ? ਕਿਸਾਨਾਂ ਦਾ ਕੇਂਦਰ ਨੂੰ ਝਟਕਾ,ਪ੍ਰਧਾਨ ਮੰਤਰੀ ਕਰੇਗਾ ਮੀਟਿੰਗ

ਸੰਤ ਬਾਬਾ ਰਾਮ ਸਿੰਘ ਨਾਨਕਸਰ ਸੀਂਗੜਾ ਵਾਲਿਆਂ ਜੀ ਹਰਿਆਣਾ ਦੇ ਕਰਨਾਲ ਸ਼ਹਿਰ  ਦੇ ਰਹਿਣ ਵਾਲੇ ਸਨ। ਗੋਲੀ ਦੀ ਆਵਾਜ਼ ਸੁਣਦੇ ਹੀ ਧਰਨੇ ‘ਚ ਬੈਠੀਆਂ ਕਿਸਾਨ ਜਥੇਬੰਦੀਆਂ ‘ਚ ਹਫੜਾ ਦਫ਼ੜੀ ਮੱਚ ਗਈ। ਉਨ੍ਹਾਂ ਨੇ ਸੁਸਾਇਡ ਦੇ ਨਾਲ ਖਤ ਵੀ ਲਿਖਿਆ ਹੈ ਜਿਸ ‘ਚ ਕਿਹਾ ਗਿਆ ਹੈ ਕਿ ਮੇਰੇ ਤੋਂ ਕਿਸਾਨਾਂ ਦਾ ਇਹ ਦਰਦ ਦੇਖਿਆ ਨਹੀਂ ਜਾ ਸਕਦਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button