Breaking NewsD5 specialEntertainmentIndiaNewsTop News

Katrina Kaif ਤੇ Vicky Kaushal ਦੇ ਵਿਆਹ ਦੇ ਇੱਕ ਮਹੀਨਾ ਬਾਅਦ ਹੀ…

ਨਵੀਂ ਦਿੱਲੀ: Katrina Kaif ਅਤੇ Vicky Kaushal ਦੇ ਵਿਆਹ ਤੋਂ ਬਾਅਦ ਤੋਂ ਦੋਵੇਂ ਲਾਈਮ ਲਾਈਟ ਵਿੱਚ ਰਹਿੰਦੇ ਹਨ। ਦੱਸ ਦੇਈਏ ਕਿ ਦੋਵਾਂ ਦੇ ਵਿਆਹ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਇਸ ਜੋੜੇ ਨੇ ਆਪਣੇ ਪਹਿਲੇ ਖ਼ੂਬਸੂਰਤ ਮਹੀਨੇ ਨੂੰ ਖਾਸ ਤਰੀਕੇ ਨਾਲ ਮਨਾਉਂਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ।

Khabran Da Sira :ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕਿਸਾਨਾਂ ਦਾ ਐਲਾਨ, ਢੀਂਡਸਾ ਨੂੰ ਝਟਕਾ, ਪੁਲਿਸ ਅਧਿਕਾਰੀਆਂ ‘ਤੇ ਐਕਸ਼ਨ

ਹਾਲ ਹੀ ‘ਚ Katrina Kaif ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ Vicky Kaushal ਨਾਲ ਇਕ ਬੇਹੱਦ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਸ਼ੇਅਰ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕਾਂ ਇਸ ਫੋਟੋ ‘ਤੇ ਕਮੈਂਟ ਕਰਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

 

View this post on Instagram

 

A post shared by Katrina Kaif (@katrinakaif)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button