Breaking NewsD5 specialEntertainmentNewsTop News

KBC 13 ਦੇ Student Special Week ‘ਚ ਬੱਚੇ ਦੇ ਅੱਗੇ ਹਾਰੇ Amitabh Bachchan

ਮੁੰਬਈ : ਕੌਣ ਬਣੇਗਾ ਕਰੋੜਪਤੀ 13 ‘ਚ ਵੱਡਿਆ ਦੇ ਟੈਲੇਂਟ ਨੇ ਅਮਿਤਾਭ ਬੱਚਨ ਦਾ ਦਿਲ ਕਈ ਵਾਰ ਜਿੱਤਿਆ ਹੈ ਪਰ ਬੱਚਿਆਂ ਦੇ ਅੱਗੇ ਅਮਿਤਾਭ ਦੀ ਬੋਲਦੀ ਬੰਦ ਹੋ ਗਈ ਹੈ। ਸ਼ੋਅ ‘ਚ ਬੱਚਿਆਂ ਦੇ ਨਾਲ ਚੱਲ ਰਹੇ Student Special Week ‘ਚ ਅਮਿਤਾਭ ਬੱਚਿਆਂ ਦੇ ਨਾਲ ਸਵਾਲ – ਜਵਾਬ ਦਾ ਖੇਡ ਹੀ ਨਹੀਂ ਬਲਕ‍ਿ ਉਨ੍ਹਾਂ ਦੇ ਨਾਲ ਬੱਚੇ ਬਣਦੇ ਵੀ ਨਜ਼ਰ ਆਏ।

ਜਥੇਬੰਦੀਆਂ ਨੇ ਬਦਲਿਆ ਫੈਸਲਾ! ਹੁਣੇ ਮੀਟਿੰਗ ਕਰ ਕੀਤਾ ਐਲਾਨ, ਉੱਧਰੋ ਮੋਦੀ ਹੋਇਆ ਤਿਆਰ || D5 Channel Punjabi,

ਸ਼ੋਅ ਦੇ ਬੀਤੇ ਐਪੀਸੋਡ ‘ਚ ਅਮਿਤਾਭ ਜੀਭ ਨਾਲ ਆਪਣੀ ਨੱਕ ਛੂਹਣ ਦੀ ਕੋਸ਼‍ਿਸ਼ ਕਰਦੇ ਹਨ। ਕੰਟੈਸਟੈਂਟ ਅਦਵੈਤ ਸ਼ਰਮਾ ਅਮਿਤਾਭ ਨੂੰ ਕਹਿੰਦੇ ਹਨ – ਸਰ ਮੈਂ ਸਾਰਿਆਂ ਨੂੰ ਇਹ ਚੈਲੇਂਜ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਟੈਲੇਂਟ ਕਰ ਸਕਦੇ ਹੋ ਕਿ ਨਹੀਂ। ਇਸਤੋਂ ਬਾਅਦ ਅਦਵੈਤ ਸ਼ਰਮਾ ਆਪਣੀ ਜੀਭ ਨਾਲ ਨੱਕ ਨੂੰ ਛੂਹ ਕੇ ਦਿਖਾਉਂਦੇ ਹਨ। ਹੈਰਾਨ ਅਮਿਤਾਭ ਕਹਿੰਦੇ ਹਨ – ਇਹ ਜੀਭ ਨਾਲ ਤੁਸੀਂ ਆਪਣੀ ਨੱਕ ਨੂੰ ਛੂਹ ਸਕਦੇ ਹੋ। ਫਿਰ ਉਹ ਵੀ ਕੋਸ਼‍ਿਸ਼ ਕਰਦੇ ਹਨ ਪਰ ਇਹ ਉਨ੍ਹਾਂ ਦੇ ਬਸ ਦੀ ਗੱਲ ਨਹੀਂ ਹੁੰਦੀ। ਉਹ ਹਾਰ ਮੰਨਦੇ ਹੋਏ ਕਹਿੰਦੇ ਹਨ ਮੇਰੇ ਤੋਂ ਹੋ ਹੀ ਨਹੀਂ ਰਿਹਾ, ਮੁੱਛ ਤੱਕ ਗਿਆ ਬਾਕੀ ਉੱਤੇ ਗਿਆ ਹੀ ਨਹੀਂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button