EntertainmentTop News

Kali Jotta ਦੀ Star Cast ਨੇ D5 Channel Punjabi ਨਾਲ ਸਾਂਝੇ ਕੀਤੇ ਸ਼ੂਟਿੰਗ ਦੌਰਾਨ ਦੇ ਮਜ਼ੇਦਾਰ ਕਿੱਸੇ

The Star cast of Kali Jotta shared with D5 Channel Punjabi funny stories during the Shoot

ਚੰਡੀਗੜ੍ਹ : ਪੰਜਾਬੀ ਕਲਾਕਾਰ ਸਤਿੰਦਰ ਸਰਤਾਜ (Satinder Sartaaj) ਆਪਣੀ ਉੱਚੀ ਅਤੇ ਸੁੱਚੀ ਗਾਇਕੀ ਲਈ ਬਹੁਤ ਮਸ਼ਹੂਰ ਹਨ। ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਰਾਹੀਂ ਵੀ ਪ੍ਰਸ਼ੰਸਕਾਂ ਨੂੰ ਬੇਹੱਦ ਪ੍ਰਭਾਵਿਤ ਕਰਦੇ ਹਨ। ਤੁਹਾਨੂੰ  ਦੱਸ ਦੇਈਏ ਕਿ ਕਲਾਕਾਰ ਪਹਿਲੀ ਵਾਰ ਅਦਾਕਾਰਾ ਨੀਰੂ ਬਾਜਵਾ (Neeru Bajwa) ਅਤੇ ਅਦਾਕਾਰਾ ਵਾਮੀਕਾ ਗੱਬੀ (Wamiqa Gabbi) ਨਾਲ ਫਿਲਮ “ਕਲੀ ਜੋਟਾ” (Kali Jotta) ਵਿੱਚ ਦਿਖਾਈ ਦੇਣਗੇ।

ਗੱਲਾਂ-ਗੱਲਾਂ ‘ਚ ਗੀਤ ਭੁੱਲੇ Satinder Sartaj, Wamiqa Gabbi ਤੇ Neeru Bajwa ਨੇ ਕਰਵਾਇਆ ਯਾਦ | kali Jotta

ਇਸ ਫਿਸਮ ‘ਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੋਵਾਂ ਦੀ ਲਵ ਕੈਮਿਸਟ੍ਰੀ ਦਿਖਾਈ ਗਈ ਹੈ। ਉਥੇ ਹੀ ਫਿਲਮੀ ਕਲਾਕਾਰਾਂ ਨੇ ਕੁਝ ਪਲ D5 Channel Punjabi ਨਾਲ ਸਾਂਝੇ ਕੀਤੇ ਹਨ। ਆਓ ਤੁਸੀ ਵੀ ਦੇਖੋ ਉਹ ਖ਼ਾਸ ਗੱਲਬਾਤ।

ਵੀਡੀਓ ਲਈ ਨੀਚੇ ਦਿੱਤੇ ਲਿੰਕ ‘ਤੇ Click ਕਰੋ :

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button