Breaking NewsD5 specialNewsSports

Indian Hockey ਅੰਪਾਇਰ ਮੈਨੇਜਰ Virender Singh ਦਾ ਕੋਵਿਡ ਕਾਰਨ ਦੇਹਾਂਤ

ਨਵੀਂ ਦਿੱਲੀ :  ਭਾਰਤੀ ਹਾਕੀ ਦੇ ਅੰਪਾਇਰ ਮੈਨੇਜਰ ਵੀਰੇਂਦਰ ਸਿੰਘ ਦਾ ਕੋਵਿਡ – 19 ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੇਰਠ ‘ਚ ਸੋਮਵਾਰ ਨੂੰ ਆਖਰੀ ਸਾਹ ਲਏ। ਵੀਰੇਂਦਰ ਨੇ ਅੰਪਾਇਰਾਂ ਦੇ ਮੈਨੇਜਰ ਦੇ ਰੂਪ ‘ਚ ਕਈ ਭਾਰਤੀ ਟੂਰਨਾਮੈਂਟ ਅਤੇ ਰਾਸ਼ਟਰੀ ਚੈਂਪੀਅਨਸ਼ਿਪ ‘ਚ ਹਿੱਸਾ ਲਿਆ। ਉਨ੍ਹਾਂ ਦਾ ਕੰਮ ਮੈਚਾਂ ਲਈ ਸਭ ਤੋਂ ਉੱਚ ਅੰਪਾਇਰਾਂ ਦਾ ਸੰਗ੍ਰਹਿ ਕਰਨਾ ਸੀ।

DSP ਹੋਵੇ ਤਾਂ ਐਹੋ ਜਿਹਾ, ਔਖੀ ਘੜੀ ‘ਚ ਲੋਕਾਂ ਨੂੰ ਕਹੀ ਅਜਿਹੀ ਗੱਲ ! ਬਾਗੋ-ਬਾਗ ਹੋਏ ਸ਼ਹਿਰ ਦੇ ਲੋਕ !

ਇਸ ਤੋਂ ਇਲਾਵਾ ਉਹ ਰੇਲਵੇ ‘ਚ ਕੰਮ ਕਰਦੇ ਸਨ। ਹਾਕੀ ਇੰਡੀਆ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ। ਹਾਕੀ ਇੰਡੀਆ ਦੇ ਪ੍ਰਧਾਨ ਗਿਅਨੇਂਦਰੋ ਨਿੰਗੋਮਬਾਮ ਨੇ ਕਿਹਾ, ‘‘ਅਸੀ ਵੀਰੇਂਦਰ ਸਿੰਘ ਦੇ ਦੇਹਾਂਤ ਤੋਂ ਬੇਹੱਦ ਦੁਖੀ ਹਾਂ। ਮੈਚਾਂ ਨਾਲ ਜੁੜੇ ਕੰਮ ਤੋਂ ਇਲਾਵਾ ਉਹ ਅੰਪਾਇਰ ਅਤੇ ਤਕਨੀਕੀ ਅਧਿਕਾਰੀਆਂ ਨਾਲ ਜੁੜੇ ਹਾਕੀ ਇੰਡੀਆ ਦੇ ਕੰਮਾਂ ‘ਚ ਸਰਗਰਮ ਰੂਪ ਨਾਲ ਸ਼ਾਮਿਲ ਸਨ। ’’

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button