Breaking NewsD5 specialNewsSportsTop News

IPL :  ਰਾਜਸਥਾਨ ਰਾਇਲਸ ਦੇ ਲਈ ਇੰਗਲੈਂਡ ਤੋਂ ਆਈ ਬੁਰੀ ਖਬਰ, IPL ਤੋਂ ਬਾਹਰ ਰਹੇਗਾ ਇਹ ਧਾਕੜ ਬੱਲੇਬਾਜ਼

ਨਵੀਂ ਦਿੱਲੀ : ਇੰਗਲੈਂਡ ਏਵ ਵੇਲਸ ਕ੍ਰਿਕੇਟ ਬੋਰਡ ਨੇ ਸ਼ੁੱਕਰਵਾਰ ਨੂੰ ਯੋਸ਼ਣਾ ਕੀਤੀ ਕਿ ਸਟਾਰ ਬੱਲੇਬਾਜ਼ ਜੋਫਰਾ ਆਰਚਰ ਇੰਡੀਅਨ ਪ੍ਰਮੀਅਰ ਲੀਗ ਦੇ 14ਵੇਂ ਸ਼ੈਸਨ ’ਚ ਵਾਪਸੀ ਨਹੀ ਕਰ ਪਾਉਣਗੇ, ਜਿਸ ਨੇ ਉਨ੍ਹਾਂ ਦੀਆਂ ਫੈਂਚਾਆਈਜੀ ਰਾਜਸਥਾਨ ਰਾਇਲਸ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇੰਗਲੈਡ ਦੇ 26 ਸਾਲਾ ਬੱਲੇਬਾਜ਼ ਨੇ ਇਸ ਹਫਤੇ ਕੰਮ ਸ਼ੁਰੂ ਕੀਤਾ ਹੈ। ਈਸੀਬੀ ਅਤੇ ਸਸੈਕਸ ਦੀਆਂ ਟੀਮਾਂ ਉਹਨਾਂ ਦੀ ਪ੍ਰਗਤੀ ਦੀ ਰਾਖੀ ਕਰਨਾ ਜਾਰੀ ਰੱਖਣਗੀਆਂ।

ਚਲਦੀ ਮੀਟਿੰਗ ’ਚ ਮੋਦੀ ਦੇ ਕੇਜਰੀਵਾਲ ਨਾਲ ਖੜ੍ਹਕੀ!ਮੀਟਿੰਗ ਦਾ ਸੱਚ ਆਇਆ ਬਾਹਰ

ਈਸੀਬੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ,ਆਰਚਰ ਹੁਣ ਅਗਲੇ ਹਫਤੇ ਤੋਂ ਸਸੈਕਸ ਦੇ ਨਾਲ ਪੂਰਾ ਕੰਮ ਸ਼ੁਰੂ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਅਗਲੇ 15 ਦਿਨਾਂ ’ਚ ਕ੍ਰਿਕੇਟ ਅੰਦਰ ਵਾਪਸੀ ਕਰੇਗਾ ਅਤੇ ਇਸ ਦੌਰਾਨ ਉਹ ਦਰਦ ਮੁਕਤ ਰਹਿੰਦੇ ਹੋਏ ਗੇਂਦਬਾਜ਼ੀ ਕਰਨਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਈਸੀਬੀ ਇਸ ਗੱਲ ਦੀ ਪੁਸ਼ਟੀ ਬਾਅਦ ’ਚ ਕਰੇਗਾ ਕਿ ਉਹ ਕਿਨ੍ਹਾਂ ਮੈਚਾਂ ਦੇ ਲਈ ਵਾਪਸੀ ਕਰੇਗਾ।

BREAKING-ਹੁਣੇ-ਹੁਣੇ ਆਈ ਵੱਡੀ ਖਬਰ,ਕੁੰਵਰ ਵਿਜੈ ਪ੍ਰਤਾਪ ਨੂੰ ਮਿਲੀ ਵੱਡੀ ਤਾਕਤ

ਪਿਛਲੇ ਹਫਤੇ ਆਰਚਰ ਨੂੰ ਫਿਰ ਤੋ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਨਹੀ ਮਿਲੀ ਸੀ,ਉਨ੍ਹਾਂ ਦੀ ਸੱਜੇ ਹੱਥ ਦੀ 29 ਮਾਰਚ ਨੂੰ ਸਰਜਰੀ ਕੀਤੀ ਗਈ ਸੀ, ਆਰਚਰ ਦੀ ਆਈ ਪੀ ਐੱਲ ਫੈਂਚਾਆਈਜੀ ਰਾਜਸਥਾਨ ਰਾਇਲਸ ਨੂੰ ਉਮੀਦ ਸੀ ਕਿ ਉਹ ਟੂਰਨਾਮੈਂਟ ਤੋਂ ਬਾਅਦ ਦੇ ਮੈਚਾਂ ਦੇ ਲਈ ਉਪਲੱਬਧ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button