Breaking NewsD5 specialNewsSports

IND vs ENG :  ਭਾਰਤ ਨੂੰ ਲੱਗਾ ਦੂਜਾ ਝਟਕਾ, 21 ਦੌੜਾਂ ਬਣਾ ਕੇ ਪੁਜਾਰਾ ਆਊਟ

ਨਵੀਂ ਦਿੱਲੀ  :  ਭਾਰਤ ਅਤੇ ਇੰਗਲੈਂਡ  ਦੇ ਵਿੱਚ ਚਾਰ ਮੈਚਾਂ ਦੀ ਸੀਰੀਜਜ਼ ਦਾ ਦੂਜਾ ਟੈਸਟ ਐਮਏ ਚਿਦੰਬਰਮ ਸਟੇਡੀਅਮ, ਚੇਂਨਈ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਲਿਆ ਅਤੇ 2 ਵਿਕੇਟ ਗੰਵਾ ਕੇ 85 ਦੌੜਾਂ ਬਣਾ ਲਈਆਂ ਹਨ। ਟੀਮ ਇੰਡੀਆ ਲਈ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ’ਚ ਜਗ੍ਹਾ ਬਣਾਉਣ ਲਈ ਇਸ ਟੈਸਟ ਨੂੰ ਜਿੱਤਣਾ ਕਾਫ਼ੀ ਜ਼ਰੂਰੀ ਹੈ। ਉਥੇ ਹੀ, ਇੰਗਲੈਂਡ ਜੇਕਰ ਇਹ ਟੈਸਟ ਜਿੱਤਿਆ ਤਾਂ ਉਸਨੂੰ ਫਾਇਨਲ ’ਚ ਜਾਣ ਲਈ ਇੱਕ ਹੋਰ ਟੈਸਟ ਜਿੱਤਣਾ ਪਵੇਗਾ।

ਕਿਸਾਨਾਂ ਦੇ ਹੱਕ ‘ਚ ‘ਆਪ’ ਆਗੂ ਦਾ ਵੱਡਾ ਬਿਆਨ! ਦਿੱਲੀ ਤੋਂ ਪਹੁੰਚਿਆ ਪੰਜਾਬ, ਕਿਸਾਨ ਹੋਏ ਖੁਸ਼!

ਪਿਚ ਅਤੇ ਮੌਸਮ ਰਿਪੋਰਟ
ਚੇਂਨਈ ਦੀ ਵਿਕੇਟ ਸੁੱਕੀ ਹੋਵੇਗੀ ਅਜਿਹੇ ‘ਚ ਸਪਿਨਰਸ ਨੂੰ ਟਰਨ ਮਿਲਣ ਦੀ ਉਂਮੀਦ ਹੈ। ਦੂਜੇ ਟੈਸਟ ਲਈ ਅਲੱਗ ਪਿਚ ਦਾ ਇਸਤੇਮਾਲ ਹੋਵੇਗਾ। ਪਹਿਲੇ ਦਿਨ ਤੋਂ ਹੀ ਗੇਂਦ ਘੁੰਮਣ ਦੀ ਸੰਭਾਵਨਾ ਹੈ। ਬੱਲੇਬਾਜੀ ਲਈ ਮੁਸ਼ਕਕਿਲਾਂ ਖੜੀਆਂ ਹੋ ਸਕਦੀਆਂ ਹਨ। ਮੌਸਮ 30 ਡਿਗਰੀ ਦੇ ਨੇੜੇ ਰਹੇਗਾ।

ਪਲੇਇੰਗ ਇਲੈਵਨ
ਭਾਰਤ  :  ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ , ਅਜਿੰਕਿਆ ਰਹਾਣੇ, ਰਿਸ਼ਭ,  ਐਕਸਰ ਪਟੇਲ ,  ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ , ਇਸ਼ਾਂਤ ਸ਼ਰਮਾ , ਮੁਹੰਮਦ ਸਿਰਾਜ

🔴LIVE| ਸੁਪਰੀਮ ਕੋਰਟ ਦਾ ਮੋਦੀ ਨੂੰ ਝਟਕਾ! 6 ਹਫ਼ਤਿਆਂ ਦਾ ਦਿੱਤਾ ਸਮਾਂ!ਹੁਣ ਰਾਸ਼ਟਰਪਤੀ ਨੂੰ ਲੈਣਾ ਪਵੇਗਾ ਵੱਡਾ ਫੈਸਲਾ!

ਆਸਟ੍ਰੇਲੀਆ  :  ਰੋਰੀ ਬਰੰਸ, ਡੋਮੀਨਿਕ ਸਿਬਲੀ , ਡੈਨੀਅਲ ਲਾਰੇਂਸ, ਜੋ ਰੂਟ , ਬੇਨ ਸਟੋਕਸ, ਓਲੀ ਪੋਪ, ਬੇਨ ਫੋਕਸ, ਮੋਇਨ ਅਲੀ , ਸਟੁਅਰਟ ਬਰਾਡ ,  ਜੈਕ ਲੀਚ ,  ਆਲੀ ਸਟੋਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button