Breaking NewsD5 specialIndiaInternationalNews

ਪਾਕਿਸਤਾਨ ਵੱਲੋਂ ਫਾਈਰਿੰਗ ‘ਚ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ

ਨਵੀਂ ਦਿੱਲੀ : ਭਾਰਤੀ ਫੌਜ ਨੇ ਇੱਕ ਵਾਰ ਫਿਰ ਪਾਕਿਸਤਾਨ ਦੀ ਨਾਪਾਕ ਹਰਕਤ ਨੂੰ ਰੋਕ ਦਿੱਤਾ ਹੈ। ਪਾਕਿਸਤਾਨੀ ਫੌਜ ਨੇ ਸੋਮਵਾਰ ਰਾਤ ਜ਼ੰਮੂ ਅਤੇ ਕਸ਼ਮੀਰ ‘ਚ ਸਰਹੱਦੀ ਇਲਾਕਿਆਂ ‘ਚ ਗੋਲੀਬਾਰੀ ਕੀਤੀ। ਹਾਲਾਂਕਿ ਭਾਰਤੀ ਫੌਜ ਨੇ ਇਸਦਾ ਮੂੰਹਤੋੜ ਜਵਾਬ ਦਿੱਤਾ ਹੈ।

Rajinder Kaur Bhathal ਨੇ ਠੋਕਿਆ Sukhdev Dhindsa, ਦੱਸਿਆ ਬਾਦਲਾਂ ਤੋਂ ਪਾਸਾ ਵੱਟਣ ਦਾ ਸੱਚ

ਪਾਕਿਸਤਾਨ ਦੀ ਗੋਲੀਬਾਰੀ ਦੇ ਜਵਾਬ ‘ਚ ਭਾਰਤੀ ਫੌਜ ਨੇ ਪਾਕਿ ਦੇ ਦੋ ਸੈਨਿਕਾਂ ਅਤੇ ਤਿੰਨ ਘੁਸਪੈਠੀਆਂ ਨੂੰ ਮਾਰ ਮੁਕਾਇਆ ਹੈ। ਜਦੋਂ ਕਿ ਚਾਰ ਹੋਰ ਫੌਜੀ ਜਖ਼ਮੀ ਦੱਸੇ ਜਾ ਰਹੇ ਹਨ। ਇਸਦੇ ਨਾਲ ਹੀ ਸਰਹੱਦ ਤੇ ਲੱਗੀਆਂ ਪਾਕਿਸਤਾਨ ਦੀਆਂ ਫੌਜੀ ਚੌਕੀਆਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ।

Pakistan ‘ਚ ਮੱਚੀ ਹਫੜਾ-ਦਫੜੀ | Pervez Musharraf | Latest News

ਜੰਮੂ – ਕਸ਼ਮੀਰ ਦੇ ਪੂੰਛ ਵਿੱਚ ਪੂਰੀ ਰਾਤ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਗਈ। ਇਸਦੇ ਨਾਲ ਹੀ ਜ਼ਿਲਾ ਰਾਜੌਰੀ ਦੇ ਕੇਰੀ ਸੈਕਟਰ ਸਥਿਤ ਸੁੰਦਰਬਨੀ ਅਤੇ ਨੌਸ਼ੇਰਾ ਵਿੱਚ ਪਾਕਿਸਤਾਨੀ ਫੌਜ ਨੇ ਫਾਇਰਿੰਗ ਕੀਤੀ। ਇਸ ਫਾਇਰਿੰਗ ‘ਚ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button