Breaking NewsD5 specialIndiaNewsPoliticsPunjab
ਕੈਪਟਨ ਨੂੰ ਇਕ ਵਾਰ ਫੇਰ ਯਾਦ ਆਇਆ ਗੁਟਕਾ ਸਾਹਿਬ, ਫੇਰ ਕਿਹਾ ਬਾਦਲਾਂ ਨੂੰ ਹੁਣ ਕਰੂੰਗਾ ਅੰਦਰ! (ਵੀਡੀਓ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਬੀਤੇ ਦਿਨੀਂ ਪਾਰਟੀ ਦੀ ‘ਰੈਲੀ ਮੋਗਾ ’ਚ ਕੀਤੀ ਗਈ, ਜਿਸ ਨੂੰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਸੰਬੋਧਨ ਕਰਨਗੇ।
Read Also ਕੈਪਟਨ ਦੀ ਐੱਸ.ਆਈ.ਟੀ. ‘ਤੇ ਉੱਠੇ ਵੱਡੇ ਸਵਾਲ, ਸੁਖਪਾਲ ਖਹਿਰਾ ਨੇ ਕੀਤੇ ਖੁਲਾਸੇ (ਵੀਡੀਓ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਆਪਸ ’ਚ ਬੈਠਕ ਕਰਕੇ ਇਸ ਸਬੰਧ ’ਚ ਆਖਰੀ ਫੈਸਲਾ ਲਿਆ ਕਿ ਪਾਰਟੀ ਨੂੰ ਆਪਣੀਆਂ ਸਿਆਸੀ ਗਤੀਵਿਧੀਆਂ ਚਾਲੂ ਰੱਖਣੀਆਂ ਚਾਹੀਦੀਆਂ ਹਨ, ਕਿਉਂਕਿ ਦੂਜੇ ਪਾਸੇ ਭਾਜਪਾ ਨੇ ਵੀ ਆਪਣੀਆਂ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.