ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੀਨੀਅਰ ਆਈਏਐਸ ਅਫਸਰ ਰਾਖੀ ਗੁਪਤ ਭੰਡਾਰੀ ਨੂੰ ਪੰਜਾਬ ਰਾਜ ਭਵਨ ਵਿੱਚ ਸੈਕਟਰੀ ਟੂ ਗਵਰਨਰ ਲਾਇਆ ਹੈ। ਉਹ ਸੀਨੀਅਰ ਆਈਏਐਸ ਅਧਿਕਾਰੀ ਜੇ ਐਮ ਬਾਲਾਮੁਰੁਗਨ ਦੀ ਥਾਂ ਲੈਣਗੇ। ਇਸ ਤੋਂ ਪਹਿਲਾਂ ਆਈਏਐਸ ਅਫਸਰ ਰਾਖੀ ਗੁਪਤਾ ਨੂੰ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਦੁਆਰਾ 2012 ਵਿੱਚ ਇਸਤਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਸਰਕਾਰ ਦਾ ਨਵਾਂ ਫ਼ੈਸਲਾ ਲਾਗੂ, ਹੋਣਾ ਤੋਂ ਪਹਿਲਾਂ ਪਿਆ ਕਲੇਸ਼, ਕਿਸਾਨਾਂ ਦਾ ਠੋਕਵਾਂ ਜਵਾਬ ||
ਇਹ ਪੁਰਸਕਾਰ ਉਨ੍ਹਾਂ ਨੂੰ ਪੁਰਸਕਾਰ ਔਰਤਾਂ ਨੂੰ ਮੁੱਖ ਧਾਰਾ ਦੇ ਜਨਤਕ ਖੇਤਰ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਸੀ। ਆਈਏਐਸ ਰਾਖੀ ਗੁਪਤਾ ਨੇ ਨੈਸ਼ਨਲ ਡਿਫੈਂਸ ਕਾਲਜ ਤੋਂ 2017 ਵਿੱਚ ਐਮ.ਫਿਲ ਕੀਤੀ ਹੈ। 2015-16 ਵਿੱਚ, ਉਨ੍ਹਾਂ ਗ੍ਰਹਿ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵਜੋਂ ਵੀ ਕੰਮ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.