Breaking NewsD5 specialInternationalNewsTop News

ਤੂਫਾਨ ਪ੍ਰਭਾਵਿਤ ਰਾਜਾਂ ਲਈ ਅੱਗੇ ਆਏ ਅਮਰੀਕੀ ਰਾਸ਼ਟਰਪਤੀ

ਵਾਸ਼ਿੰਗਟਨ: ਅਰਕਨਸਾਸ, ਇਲੀਨੋਇਸ, ਕੈਂਟਕੀ, ਮਿਸੂਰੀ, ਮਿਸੀਸਿਪੀ ਅਤੇ ਟੈਨੇਸੀ ਵਿੱਚ ਹੜ੍ਹ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਲਈ ਅਮਰੀਕਾ ਦੇ ਰਾਸ਼ਟਰਪਤੀ Joe Biden ਅੱਗੇ ਆਏ ਹਨ। Joe Biden ਨੇ ਤੂਫਾਨ ਪ੍ਰਭਾਵਿਤ ਰਾਜਾਂ ਨੂੰ ਸੰਘੀ ਸਹਾਇਤਾ ਦੇਣ ਦਾ ਭਰੋਸਾ ਦਵਾਇਆ ਹੈ।

Firozpur News : CM Channi ਦਾ ਇਕ ਵੀ ਐਲਾਨ ਗਰਾਊਂਡ ਲੈਵਲ ‘ਤੇ ਹੋਇਆ ਪੂਰਾ? | D5 Channel Punjabi

ਦੱਸ ਦਈਏ ਕਿ ਹੜ੍ਹ ਪ੍ਰਭਾਵਿਤ ਰਾਜਾਂ ਵਿੱਚ ਹੁਣ ਤੱਕ 80 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਇਨ੍ਹਾਂ ਰਾਜਾਂ ਵਿੱਚ 30 ਤੋਂ ਵੱਧ ਤੂਫਾਨ ਆ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button