Breaking NewsD5 specialIndiaNewsPoliticsPunjab

GK ਤੇ Sarna ਨੇ ਬਾਦਲਾਂ ਨੂੰ ਲਾਏ ਰਗੜੇ

ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਸੈਸ਼ਨ ਹੋਇਆ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਤੀਜੀ ਬਾਰ ਸ਼੍ਰੋਮਣੀ ਅਕਾਲੀ ਪਾਰਟੀ ਦੇ ਪ੍ਰਧਾਨ ਬਣੇ ਹਨ। ਇਸ ਮੌਕੇ ਅਕਾਲੀ ਦਲ ਵੱਲੋਂ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਕਰਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਵੀ ਪਾਇਆ ਗਿਆ।

GK ਤੇ Sarna ਨੇ ਬਾਦਲਾਂ ਨੂੰ ਲਾਏ ਰਗੜੇ

ਜਿਸ ‘ਚ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਬੀਬੀ ਜਗੀਰ ਕੌਰ ਨਾਲ ਅਕਾਲੀਦਲ ਦੇ ਹੋਰ ਵੀ ਕਈ ਸੀਨੀਅਰ ਆਗੂ ਪਹੁੰਚੇ। ਉਧਰ ਦੂਜੇ ਪਾਸੇ ਅਕਾਲੀ ਦਲ ਦੇ 99ਵੇਂ ਦਿਵਸ ਤੇ ਮਨਜੀਤ ਸਿੰਘ ਜੀਕੇ ਵੀ ਬਾਦਲਾਂ ਤੇ ਖੂਬ ਵਰ੍ਹੇ ਨਾਲ ਹੀ ਪਰਮਜੀਤ ਸਿੰਘ ਸਰਨਾ ਨੇ ਵੀ ਬਾਦਲਾਂ ਨੂੰ ਖਰੀਆਂ- ਖਰੀਆਂ ਸੁਣਾਈਆਂ ਤੇ ਬਾਦਲਾਂ ਦੇ ਡੈਲੀਗੇਟ ਸ਼ੈਸਨ ਦਾ ਵਿਰੋਧ ਕੀਤਾ।

ਅਕਾਲੀ ਦਲ ਦਾ ਡੈਲੀਗੇਟ ਸੈਸ਼ਨ, ਸੁਖਬੀਰ ਬਾਦਲ ਬਣਨਗੇ ਅਕਾਲੀ ਦਲ ਦੇ ਪ੍ਰਧਾਨ, ਦੇਖੋ LIVE ਤਸਵੀਰਾਂ

Published By : Ramandeep Kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button