Breaking NewsNewsSports

ਸਾਢੇ ਤਿੰਨ ਅਰਬ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਵਰਲਡ ਕੱਪ ਫੁੱਟਬਾਲ

ਰੂਸ ਵਿੱਚ ਇਸ ਵਾਰ ਹੋਏ ਫੀਫਾ ਵਿਸ਼ਵ ਕੱਪ ਨੂੰ ਟੀਵੀ ਜਾਂ ਫਿਰ ਡਿਜ਼ੀਟਲ ਪਲੇਟਫਾਰਸ ‘ਤੇ ਕਰੀਬ 3.5 ਅਰਬ ਤੋਂ ਜਿਆਦਾ ਲੋਕਾਂ ਨੇ ਦੇਖਿਆ। 14 ਜੂਨ ਤੋਂ 15 ਜੁਲਾਈ ਤਕ ਚਲੇ ਵਰਲਡ ਕੱਪ ਨੂੰ 357 ਕਰੋੜ ਲੋਕਾਂ ਨੇ ਦੇਖਿਆ। ਟੀਵੀ ‘ਤੇ ਘੱਟ ਤੋਂ ਘੱਟ ਇੱਕ ਮਿੰਟ ‘ਚ ਵਰਲਡ ਕੱਪ ਦੇਕਣ ਚਾਲਿਆਂ ਦੀ ਗਿਣਤੀ 326 ਕਰੋੜ ਸੀ।

Read Also ਅੰਡਰ-19 ਦੀ ਮਹਿਲਾ ਫੁੱਟਬਾਲ ਟੀਮ ਨੇ ਥਾਈਲੈਂਡ ਨੂੰ 1-0 ਨਾਲ ਹਰਾਇਆ

ਜਦਕਿ 30.97 ਕਰੋੜ ਲੋਕਾਂ ਨੇ ਡਿਜੀਟਲ ਪਲੇਟਫਾਰਮ ‘ਤੇ ਇਸ ਮੈਚ ਦਾ ਮਜ਼ਾ ਲਿਆ ਸੀ। 15 ਜੁਲਾਈ ਨੂੰ ਫਰਾਂਸ ਅਤੇ ਕ੍ਰੋਏਸ਼ੀਆ ‘ਚ ਫਾਈਨਲ ਮੈਚ ਖੇਡਿਆ ਗਿਆ ਸੀ। 2018 ‘ਚ ਘੱਟੋ ਘੱਟ 3 ਮਿੰਟ ਮੈਚ ਦੇਖਣ ਵਾਲਿਆਂ ਦੀ ਗਿਣਤੀ 304 ਕਰੋੜ ਰਹੀ। ਇਹ ਗਿਣਤੀ 2014 ‘ਚ ਬ੍ਰਾਜੀਲ ‘ਚ ਹੋਏ ਵਰਲਡ ਕੱਪ ਤੋਂ 10.9% ਜ਼ਿਆਦਾ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button