Breaking NewsD5 specialIndiaNewsPoliticsPunjab

ਦੇਖੋ ਵਿਧਾਨ ਸਭਾ ‘ਚ ਵਿਧਾਇਕਾਂ ਦੇ ਕਾਰਨਾਮੇ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ‘ਚ ਨਮਸਤੇ ਟਰੰਪ ਨੂੰ ਸੰਬੋਧਿਤ ਕੀਤਾ। ਅਹਿਮਦਾਬਾਦ ਆਉਣ ਤੋਂ ਬਾਅਦ ਡੋਨਾਲਡ ਟਰੰਪ ਲੰਬੇ ਰੋਡ ਸ਼ੋਅ ਤੋਂ ਬਾਅਦ ਮੋਟੇਰਾ ਸਟੇਡੀਅਮ ਪਹੁੰਚੇ। ਜਿੱਥੇ ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੀ ਤਾਰੀਫ ਕੀਤੀ। ਡੋਨਾਲਡ ਟਰੰਪ ਨੇ ਇਸ ਦੌਰਾਨ ਅਮਰੀਕਾ ਨੂੰ ਭਾਰਤ ਦਾ ਸਭ ਤੋਂ ਚੰਗਾ ਦੋਸਤ ਦੱਸਿਆ ਅਤੇ ਕਿਹਾ ਕਿ ਪੀਐਮ ਮੋਦੀ ਇੱਕ ਸੱਚੇ ਚੈਂਪੀਅਨ ਹਨ। ਉਥੇ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਸੰਬੋਧਨ ਵਿੱਚ ਡੋਨਾਲਡ ਟਰੰਪ, ਮੇਲਾਨਿਆ ਦੀ ਤਾਰੀਫ ਕੀਤੀ ਅਤੇ ਅਮਰੀਕਾ ਨੂੰ ਸੱਚਾ ਸਾਥੀ ਦੱਸਿਆ।

ਦੇਖੋ ਵਿਧਾਨ ਸਭਾ ‘ਚ ਵਿਧਾਇਕਾਂ ਦੇ ਕਾਰਨਾਮੇ,ਸ਼ਰੇਆਮ ਕਰੀ ਜਾਂਦੇ ਨੇ ਆਹ ਕੰਮ,ਦੇਖ ਕੇ ਤੁਹਾਨੂੰ ਵੀ ਆ ਜਾਵੇਗੀ ਸ਼ਰਮ (Video)

ਪੰਜਾਬ ਵਿਧਾਨ ਸਭਾ ‘ਚ ਸੋਮਵਾਰ ਨੂੰ ਭਾਰੀ ਹੰਗਾਮਾ ਹੋਇਆ। ਹੰਗਾਮੇ ਕਾਰਨ ਸਪੀਕਰ ਨੂੰ ਤਿੰਨ ਵਾਰ ਸਦਨ ਮੁਲਤਵੀ ਕਰਨਾ ਪਿਆ। ਵਿਧਾਨ ਸਭਾ ਦੀ ਕਾਰਵਾਈ ‘ਚ ਖਲਲ ਪਾਉਣ ਕਾਰਨ ਸਪੀਕਰ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢਣ ਤੱਕ ਦੇ ਹੁਕਮ ਦੇ ਦਿੱਤੇ।

Simarjit Bains ਨੇ ਦੱਸਿਆ Aroosa ‘ਤੇ DGP ਦਾ ਰਿਸ਼ਤਾ (Video)

ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਕਾਲੀ ਆਗੂਆਂ ਦਾ ਰੁਸਣਾ ਮਨਾਉਣਾ ਜਾਰੀ ਹੈ। ਇਸੇ ਦੇ ਮੱਦੇਨਜ਼ਰ ਬਿਕਰਮ ਸਿੰਗ ਮਜੀਠੀਆ ਦੇ ਵੱਲੋਂ ਅੱਧੀ ਰਾਤ ਪਟਿਆਲਾ ਪਹੁੰਚ ਕੇ ਰੁੱਸੇ ਗਏ ਆਗੂਆਂ ਨੂੰ ਮਨਾਇਆ ਗਿਆ। ਦਰਅਸਲ ਬੀਤੇ ਦਿਨੀਂ ਪਟਿਆਲਾ ਦੇ ਕੁਝ ਸੀਨੀਅਰ ਅਕਾਲੀ ਆਗੂਆਂ ਦੇ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਜਿਸਤੋਂ ਬਾਅਦ ਤੁਰੰਤ ਅਕਾਲੀ ਦਲ ਵੱਲੋਂ ਐਕਸਨ ਲੈਂਦਿਆਂ ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਨਾਇਆ ਅਤੇ ਭਰੋਸਾ ਦਿੱਤਾ ਕਿ ਰੁੱਸੇ ਹੋਏ ਅਕਾਲੀ ਮੰਨ ਗਏ ਹਨ ਅਤੇ ਉਨ੍ਹਾਂ ਨਾਲ ਚੱਲਣ ਲਈ ਤਿਆਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button