Breaking NewsPunjabTop News

D5 Channel Punjabi Exclusive: ਫਿਰ ਹੋਈ ਬੇਅਦਬੀ! ‘ਜਪੁ ਜੀ ਸਾਹਿਬ’ ਦੇ ਗੁੱਟਕੇ ‘ਚ ਹਿੰਦੂ ਦੇਵੀ-ਦੇਵਤੀਆਂ ਦੀ ਆਰਤੀ ਅਤੇ ਮੰਤਰ

D5 Channel Punjabi Exclusive: ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਵਿਅਕਤੀ ‘ਜਪੁ ਜੀ ਸਾਹਿਬ’ ਦੇ ਗੁੱਟਕੇ ਦੀ ਪੰਨ੍ਹੇ ਫਰੋਲਦਾ ਦਿਖਾਈ ਦੇ ਰਿਹਾ। ਉਹ ਇਸ ਵੀਡੀਓ ਵਿਚ ਦਿਖਾ ਰਿਹਾ ਕਿ ਕਿਵੇਂ ਗੁੱਟਕੇ ਦੇ ਬਾਹਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗਾ ਕੇ ਤੇ ਉਪਰ ‘ਜਪੁ ਜੀ ਸਾਹਿਬ’ ਲਿਖਿਆ ਹੋਇਆ ਹੈ ਤੇ ਅੰਦਰ ਜਦੋਂ ਉਹ ਗੁੱਟਕਾ ਖੋਲਦਾ ਹੈ ਤਾਂ ਅੰਦਰ ਹਿੰਦੂ ਧਰਮ ਦੇ ਦੇਵੀ-ਦੇਵਤੀਆਂ ਦੇ ਮੰਤਰ ਅਤੇ ਆਰਤੀ ਪੂਜਾ ਦਾ ਵਰਨਣ ਕੀਤਾ ਗਿਆ ਹੈ।

ਕਾਉਂਕੇ ਮਾਮਲੇ ’ਚ ਜਥੇਦਾਰ ਨੇ ਸੁਖਬੀਰ ਬਾਦਲ ‘ਤੇ ਸਾਧੇੇ ਤਿੱਖੇ ਨਿਸ਼ਾਨੇ ?D5 Channel Punjabi

ਉਸ ਵਿਅਕਤੀ ਵੱਲੋਂ ਇਹ ਵੀ ਦਿਖਾਇਆ ਜਾਂਦਾਂ ਹੈ ਕਿ ਇਹ ਬੁੱਕ ਕਰਨ ਟੇਕ ਚੰਦ ਅਰਜੀਤ ਗੋਇਲ ਵੱਲੋਂ ਜੋ ਕਿ ਇਕ ਕੱਪੜੇ ਦੇ ਵਪਾਰੀ ਨੇ ਉਨ੍ਹਾਂ ਵੱਲੋਂ ਛੱਪਵਾਇਆ ਗਿਆ ਹੈ। ਲੋਕਾਂ ਵੱਲੋਂ ਇਸ ਵੀਡੀਓ ਨੂੰ ਲੈ ਕੇ SGPC ਨੂੰ ਵੀ ਟੈਗ ਕਰਦੀ ਨਜ਼ਰ ਆ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ SGPC ਵੱਲੋਂ ਇਸ ਖ਼ਬਰ ‘ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button