Breaking NewsD5 specialNewsPoliticsPunjab

ਆਹ ਮੁੰਡਾ MLA ਤੇ SHO ਦੇ ਪੁਆੜੇ ਦੀ ਜੜ੍ਹ, ਸੁਣੋ ਕੀ ਹੋਇਆ ਸੀ ਉਸ ਦਿਨ

ਫਾਜ਼ਿਲਕਾ : ਫ਼ਾਜ਼ਿਲਕਾ ਤੋਂ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਤੇ ਐਸ.ਐਚ.ਓ ਲਵਮੀਤ ਕੌਰ ਵਿਚਕਾਰ ਹੋਈ ਗੱਲਬਾਤ ਦੀ ਵਾਇਰਲ ਆਡੀਓ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਧਾਇਕ ਵਲੋਂ ਐਸ.ਐਚ.ਓ ਨੂੰ ਧਮਕਾਉਣ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੂੰ ਮੀਡੀਆ ਵਲੋਂ ਸਵਾਲ ਜਵਾਬ ਪੁੱਛੇ ਗਏ ਤਾਂ ਉਹਨਾਂ ਦਾ ਗੋਲਮੋਲ ਜਵਾਬ ਦਿੰਦੇ ਦਿਖੇ ਪਰ ਜਿਸ ਵਿਅਕਤੀ ਕਰਕੇ ਵਿਧਾਇਕ ਦਵਿੰਦਰ ਘੁਬਾਇਆ ਵੱਲੋਂ ਐਸ.ਐਚ.ਓ. ਨੂੰ ਫੋਨ ਕੀਤਾ ਗਿਆ। ਹੁਣ ਉਹ ਵਿਅਕਤੀ ਵੀ ਸਾਹਮਣੇ ਆ ਗਿਆ ਹੈ।

Read Also ਥਾਣੇਦਾਰਨੀ ਤੇ MLA ਵਿਚਾਲੇ ਫੇਰ ਖੜਕੀ (ਵੀਡੀਓ)

ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਮਹਿਲਾ ਐਸਐਚਓ ਲਵਮੀਤ ਕੌਰ ਨੇ ਇਸ ਮਾਮਲੇ ਸਬੰਧੀ ਸਾਰੀ ਗੱਲ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸ ਦਿੱਤੀ ਹੈ ਤੇ ਹੁਣ ਇਹ ਵਿਅਕਤੀ ਵੀ ਸਾਹਮਣੇ ਆ ਚੁੱਕਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਮਾਮਲਾ ਅੱਗੇ ਜਾ ਕੇ ਕੀ ਮੋੜ ਲੈਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button