Breaking NewsD5 specialNewsPoliticsPunjab

CAPTAIN ‘ਤੇ ਭੜਕਿਆ SUKHBIR BADAL, ਗੁੱਸੇ ‘ਚ ਸੁਣਾਈਆਂ ਖਰੀਆਂ-ਖਰੀਆਂ, ਕੋਲ ਖੜ੍ਹੇ ਬੰਦੇ ਵੀ ਰਹਿ ਗਏ ਹੈਰਾਨ

ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਬਿਲਾਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਫਿਰ ਘੇਰਨ ਦੀ ਕੋਸ਼ਿਸ਼ ਕੀਤੀ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ ਤਾਂ ਉਸ ਵੇਲੇ ਵੀ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਲਗਾ ਦਿੱਤੇ ਸਨ ਅਤੇ ਫਿਰ ਚੋਣਾਂ ਦੇ ਨੇੜੇ ਆ ਕੇ ਮਾਫ਼ ਕਰ ਦਿੱਤੇ ਗਏ।

Raja Warring ਦਾ ਵੱਡਾ ਖੁਲਾਸਾ Harsimrat ਤੇ Sukhbir ਲਈ ਤਿਆਰ ਨਵਾਂ ਚੈਲੰਜ਼!

ਹੁਣ ਫਿਰ ਕਿਸਾਨਾਂ ਦੇ ਟਿਊਬਲਾਂ ਦੇ ਬਿਜਲੀ ਦੇ ਬਿੱਲ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦਾ ਅਕਾਲੀ ਦਲ ਲਟਕਾਏ ਡਟ ਕੇ ਵਿਰੋਧ ਕਰੇਗਾ।ਸੁਖਬੀਰ ਸਿੰਘ ਬਾਦਲ ਨੇ ਨਕਲੀ ਬੀਜਾਂ ਦੇ ਮਾਮਲੇ ‘ਤੇ ਵੀ ਕੈਪਟਨ ਸਰਕਾਰ ਤੇ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਹੀ ਨਕਲੀ ਬੀਜ ਤਿਆਰ ਕਰਕੇ ਵੇਚਦੇ ਹਨ ਤਾਂ ਫਿਰ ਨਕਲੀ ਬੀਜਾਂ ‘ਤੇ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button