Breaking NewsD5 specialNewsPunjabTop News

Breaking : CM ਕੈਪਟਨ ਅੱਜ ਕਾਂਗਰਸ MP ਦੇ ਨਾਲ ਕਰਨਗੇ ਮੀਟਿੰਗ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਚੰਡੀਗੜ੍ਹ : ਕੋਰੋਨਾ ਦੇ ਵੱਧ ਰਹੇ ਸੰਕਰਮਣ ਨੂੰ ਰੋਕਣ ਲਈ ਪ੍ਰਸ਼ਾਸਨ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਸ ‘ਚ ਅੱਜ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਪਹਿਰ 3 ਵਜੇ ਵੀਡੀਓ ਕਾਨਫਰਸਿੰਗ ਦੇ ਜਰੀਏ ਕਾਂਗਰਸ ਸੰਸਦ ਮੈਂਬਰਾਂ ਦੇ ਨਾਲ ਖਾਸ ਬੈਠਕ ਕਰਨਗੇ।

ਆਹ ਦੇਖੋ SHO ਦੀ ਗੁੰਡਾਗਰਦੀ,ਗਰੀਬ ਦੀ ਰੇਹੜੀ ਨੂੰ ਮਾਰੀ ਲੱਤ,ਫੇਰ ਹੋ ਗਈ SHO ‘ਤੇ ਵੱਡੀ ਕਾਰਵਾਈ…

ਇਸ ਬੈਠਕ ‘ਚ ਸੀਐਮ ਕੈਪਟਨ ਬੇਅਦਬੀ ਮਾਮਲੇ ਅਤੇ ਕੋਰੋਨਾ ਵਾਇਰਸ ਦੇ ਕਾਰਨ ਵਿਗੜ ਰਹੇ ਹਾਲਾਤਾਂ ‘ਤੇ ਚਰਚਾ ਕਰ ਸਕਦੇ ਹਨ। ਦੱਸ ਦਈਏ ਕਿ ਹਾਈਕੋਰਟ ‘ਚ SIT ਦੀ ਰਿਪੋਰਟ ਖਾਰਿਜ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੀ ਸਿਰਦਰਦੀ ਵੱਧ ਚੁੱਕੀ ਹੈ। ਇਸ ਤੋਂ ਪਹਿਲਾਂ ਮੁੱਖਮੰਤਰੀ ਅਮਰਿੰਦਰ ਸਿੰਘ ਬੇਅਦਬੀ ਮਾਮਲੇ ‘ਚ ਵਿਧਾਇਕਾਂ ਦੇ ਨਾਲ ਵੀ ਖਾਸ ਬੈਠਕ ਕਰ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button