Breaking NewsD5 specialInternationalNewsTop News

Brazil ਦੇ ਇਸ ਸ਼ਖਸ ਨੇ ਸ਼ੈਤਾਨ ਬਨਣ ਲਈ ਉਗਾ ਲਏ ਹਾਥੀ ਦੰਦ ਅਤੇ ਸਿੰਗ, ਕਟਵਾ ਲਈ ਨੱਕ

ਬ੍ਰਾਜ਼ੀਲ : ਦੁਨੀਆ ‘ਚ ਕੁਝ ਅਜਿਹੇ ਲੋਕ ਵੀ ਹੈ ਜੋ ਦੂਜਿਆਂ ਤੋਂ ਅਲੱਗ ਦਿਖਣ ਲਈ ਅਲੱਗ-ਅਲੱਗ ਹਰਕਤਾਂ ਕਰਦੇ ਹਨ ਅਤੇ ਕੁਝ ਵੀ ਕਰਨ ਤਿਆਰ ਰਹਿੰਦੇ ਹਨ। ਅਜਿਹਾ ਹੀ ਮਾਮਲਾ ਬ੍ਰਾਜ਼ੀਲ ਦੇ ਰਹਿਣ ਵਾਲੇ 44 ਸਾਲ ਦੇ ਮਿਸ਼ੇਲ ਫਰੋ ਦੋ ਪ੍ਰਾਡੋ ( Michel Faro do Prado ) ਦੀ ਹੈ। ਕਦੇ ਆਮ ਵਿਅਕਤੀ ਜਿਹਾ ਦਿਖਣ ਵਾਲਾ ਇਹ ਸ਼ਖਸ ਹੁਣ ਸ਼ੈਤਾਨ ਦਾ ਜਿਹਾ – ਜਿਉਂਦਾ ਜਾਗਦਾ ਰੂਪ ਬਣ ਗਿਆ ਹੈ ਅਤੇ 25 ਸਾਲ ‘ਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ।

ਆਹ ਸੁਣ ਲਓ ਕਿਸਾਨਾਂ ਦਾ ਫੈਸਲਾ,2022 ਦੀਆਂ ਚੋਣਾਂ ‘ਚ ਪਾਉਣਗੇ ਪਟਾਕੇ || D5 Channel Punjabi

ਮਿਸ਼ੇਲ ਫਰੋ ਦੋ ਪ੍ਰਾਡੋ ਨੇ ਇਕ ਤੋਂ ਬਾਅਦ ਕਈ ਸਰਜਰੀਆਂ ਕਰਵਾਈਆਂ ਹਨ। ਮਾਈਕਲ ਜੈਕਸਨ ਨੇ ਵੀ ਇਕ ਤੋਂ ਜ਼ਿਆਦਾ ਸਰਜਰੀਆਂ ਕਰਵਾਈਆਂ ਸੀ ਪਰ ਉਨ੍ਹਾਂ ਦੀ ਚਾਹਤ ਸੁੰਦਰ ਦਿਖਣ ਦੀ ਸੀ ਪਰ ਮਿਸ਼ੇਲ ਨੇ ਸ਼ੈਤਾਨ ਜਿਹਾ ਦਿਖਣ ਲਈ ਇਹ ਸਭ ਕੀਤਾ ਹੈ। ਨਿਊਯਾਰਕ ਮੀਡੀਆ ਰਿਪੋਰਟ ਅਨੁਸਾਰ ਸ਼ੈਤਾਨ ਜਿਹਾ ਦਿਖਣ ਲਈ ਮਿਸ਼ੇਲ ਫਰੋ ਦੋ ਪ੍ਰਾਡੋ ਆਪਣੇ ਨੱਕ ਤੇ ਉਂਗਲੀ ਕੱਟਵਾ ਚੁੱਕੇ ਹਨ। ਹੁਣ ਉਨ੍ਹਾਂ ਨੂੰ ਦੇਖ ਕੇ ਕੋਈ ਵੀ ਡਰ ਜਾਂਦਾ ਹੈ।

🔴LIVE| ਹਰਜੀਤ ਗਰੇਵਾਲ ਨੇ ਫਿਰ ਦਿੱਤਾ ਵਿਵਾਦਤ ਬਿਆਨ,ਭੜਕੇ ਕਿਸਾਨ,ਕੀਤਾ ਵੱਡਾ ਐਲਾਨ !ਭਾਜਪਾ ਪ੍ਰਧਾਨ ਨੂੰ ਲਿਖੀ ਚਿੱਠੀ!

ਇਸ ਤੋਂ ਇਲਾਵਾ ਉਨ੍ਹਾਂ ਨੇ ਹਾਥੀ ਜਿਹੇ ਦੰਦ ਵੀ ਲਗਵਾਏ ਹਨ। ਮਿਸ਼ੇਲ ਫਰੋ ਦੋ ਪ੍ਰਾਡੋ ਦੀ ਪਤਨੀ ਇਨ੍ਹਾਂ ਕੰਮਾਂ ’ਚ ਉਨ੍ਹਾਂ ਨੂੰ ਕਾਫੀ ਸਪੋਰਟ ਤੇ ਮਦਦ ਕਰਦੀ ਹੈ। ਉਹ ਖ਼ੁਦ body modification ’ਚ ਐਕਸਪਰਟ (ਮਾਹਰ) ਹੈ। ਮਿਸ਼ੇਲ ਦੀ ਪਤਨੀ ਦਾ ਕਹਿਣਾ ਹੈ ਕਿ ਬਾਡੀ ’ਚ modification ਤੋਂ ਬਾਅਦ ਮਿਸ਼ੇਲ ਉਨ੍ਹਾਂ ਨੂੰ ਹੋਰ ਵੀ ਆਕਰਸ਼ਿਤ ਲਗਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button