Breaking NewsD5 specialInternationalNews

Argentina ‘ਚ Corona ਨਾਲ 50 ਹਾਜ਼ਰ ਤੋਂ ਜ਼ਿਆਦਾ ਲੋਕਾਂ ਦੀ ਮੌਤ

ਅਰਜਨਟੀਨਾ : ਅਰਜਨਟੀਨਾ ਨੇ ਪਿਛਲੇ 24 ਘੰਟੀਆਂ ‘ਚ ਕੋਰੋਨਾ ਵਾਇਰਸ (ਕੋਵਿਡ – 19) ਮਹਾਂਮਾਰੀ ਨਾਲ 155 ਲੋਕਾਂ ਦੀ ਮੌਤ ਹੋਣ ਨਾਲ ਦੇਸ਼ ਵਿੱਚ ਇਸ ਰੋਗ ਨਾਲ ਮਰਨ ਵਾਲੀਆਂ ਦੀ ਗਿਣਤੀ ਵੱਧਕੇ 50,029 ਪਹੁੰਚ ਗਈ ਹੈ।

ਕਿਸਾਨਾਂ ਦੇ ਹੱਕ ‘ਚ ‘ਆਪ’ ਆਗੂ ਦਾ ਵੱਡਾ ਬਿਆਨ! ਦਿੱਲੀ ਤੋਂ ਪਹੁੰਚਿਆ ਪੰਜਾਬ, ਕਿਸਾਨ ਹੋਏ ਖੁਸ਼!

ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਸੰਕਰਮਿਤ ਵਿਅਕਤੀਆਂ ਦੀ ਸੰਖਿਆ 20,15,496 ਤੱਕ ਪਹੁੰਚ ਗਈ ਹੈ, ਜਦੋਂ ਕਿ ਇਸੇ ਸਮੇਂ ਦੌਰਾਨ 7,151 ਨਵੇਂ ਕੇਸ ਸਾਹਮਣੇ ਆ ਰਹੇ ਹਨ। ਦੇਸ਼ ਵਿੱਚ 18.1 ਲੱਖ ਤੋਂ ਵੱਧ ਲੋਕ ਇਸ ਰੋਗ ਨਾਲ ਠੀਕ ਹੋ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button