Breaking NewsD5 specialNewsSports

Bayern Munich ਦੇ ਖਿਲਾਫ ਹਾਰ ਦੇ ਬਾਵਜੂਦ PSG Champions League ਸੈਮੀਫਾਈਨਲ ‘ਚ

ਫ਼ਰਾਂਸ : ਨੇਮਾਰ ਨੇ ਕਈ ਮੌਕੇ ਗੰਵਾਏ ਜਿਸ ਕਾਰਨ ਪੈਰਿਸ ਸੇਂਟ ਜਰਮਨਨ (ਪੀਐਸਜੀ) ਨੂੰ ਕੁਆਟਰ ਫਾਈਨਲ ਦੇ ਦੂਜੇ ਪੜਾਅ ‘ਚ ਘਰੇਲੂ ਮੈਦਾਨ ‘ਤੇ Bayern Munich ਦੇ ਖਿਲਾਫ 0 – 1 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਟੀਮ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ‘ਚ ਸਫਲ ਰਹੀ। ਕੁਆਟਰ ਫਾਈਨਲ ਦੇ ਪਹਿਲੇ ਪੜਾਅ ‘ਚ ਜਰਮਨੀ ‘ਚ 2-3 ਦੀ ਹਾਰ ਤੋਂ ਬਾਅਦ ਬਾਈਰਨ ਨੂੰ ਮੰਗਲਵਾਰ ਨੂੰ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਘੱਟ ਤੋਂ ਘੱਟ ਦੋ ਗੋਲ ਕਰਨੇ ਸਨ ਪਰ ਟੀਮ ਅਜਿਹਾ ਕਰਨ ਵਿੱਚ ਨਾਕਾਮ ਰਹੀ ਅਤੇ ਪੀਐਸਜੀ ਨੇ ਵਿਰੋਧੀ ਦੇ ਮੈਦਾਨ ‘ਤੇ ਜਿਆਦਾ ਗੋਲ ਦੀ ਬਦੌਲਤ ਅੰਤਮ ਚਾਰ ‘ਚ ਜਗ੍ਹਾ ਬਣਾਈ।

ਹੁਣੇ-ਹੁਣੇ ਆਈ ਵੱਡੀ ਖ਼ਬਰ, ਸੁਖਬੀਰ ਬਾਦਲ ਵੱਲੋਂ ਉੱਪ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ !ਸੁਣ ਵਿਰੋਧੀਆਂ ਦੇ ਉੱਡੇ ਹੋਸ਼!

6 ਵਾਰ ਦੀ ਚੈਂਪੀਅਨ ਮੈਡਰਿਡ ਦੀ ਟੀਮ ਹਾਲਾਂਕਿ ਰਾਬਰਟ ਲੇਵੈਂਡੋਵਸਕੀ ਦੀ ਗੈਰਹਾਜ਼ਰੀ ‘ਚ ਸੰਘਰਸ਼ ਕਰਦੀ ਦਿਖੀ ਅਤੇ ਸਿਰਫ ਇੱਕ ਗੋਲ ਹੀ ਕਰ ਪਾਈ ਜੋ ਏਰਿਕ ਮੈਕਸਿਮ ਚੋਪੋ ਮੋਟਿੰਗ ਨੇ ਆਪਣੇ ਪਹਿਲੇ ਕਲੱਬ ਦੇ ਖਿਲਾਫ ਪਹਿਲਾਂ ਹਾਫ ਵਿੱਚ ਕੀਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button