Breaking NewsD5 specialNewsSportsTop News

Akshay Bhatia ਨੇ Bahamas Great Exuma Classic ਆਪਣੇ ਨਾਮ ਕੀਤਾ

ਨਵੀਂ ਦਿੱਲੀ: ਸੈਂਡਲਸ ਐਮਰਾਲਡ ਬੇ ਵਿਖੇ ਭਾਰਤ ਦੇ ਗੋਲਫਰ Akshay Bhatia ਨੇ ਕੋਰਨ ਫੈਰੀ ਟੂਰ ਦੇ ਬਹਾਮਾਸ ਗ੍ਰੇਟ ਐਕਜ਼ੁਮਾ ਕਲਾਸਿਕ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। 1990 ਵਿਚ ਟੂਰ ਦੀ ਸਥਾਪਨਾ ਦੇ ਬਾਅਦ ਤੋਂ ਇਹ ਜਿੱਤ ਹਾਸਲ ਕਰਨ ਤੋਂ ਬਾਅਦ 19 ਸਾਲਾ Bhatia ਕੋਰਨ ਫੈਰੀ ਟੂਰ ਦੇ ਮੁਕਾਬਲੇ ਵਿੱਚ ਜਿੱਤ ਹਾਸਲ ਕਰਨ ਵਾਲੇ ਤੀਜੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ।

SSM : ਕਿਸਾਨ ਜਥੇਬੰਦੀਆਂ ਦਾ ਫੈਸਲਾ, ਹੋਇਆ ਸਮਝੌਤਾ, ਪਿੱਛੇ ਹਟਿਆ ਵੱਡਾ ਆਗੂ, ਸੁਪਰੀਮ ਕੋਰਟ ਪਹੁੰਚਿਆ EVM ਦਾ ਮਾਮਲਾ

ਫਾਈਨਲ ਗੇੜ ਵਿਚ 7 ਅੰਡਰ 65 ਦਾ ਕਾਰਡ ਭਾਟੀਆ ਵੱਲੋਂ ਖੇਡਿਆ ਗਿਆ ਜਿਸ ਨਾਲ ਉਨ੍ਹਾਂ ਨੇ 2 ਸ਼ਾਟਸ ਨਾਲ ਜਿੱਤ ਆਪਣੇ ਨਾਮ ਕਰਨ ਲਈ ਅਤੇ ਉਨ੍ਹਾਂ ਨੇ 14 ਅੰਡਰ 274 ਦਾ ਸਕੋਰ ਬੜੇ ਹੀ ਆਸਾਨੀ ਨਾਲ ਬਣਾ ਲਿਆ। ਦੱਸ ਦਈਏ ਕਿ Paul Henley ਵੱਲੋਂ 12 ਅੰਡਰ ਨਾਲ ਦੂਜਾ ਸਥਾਨ ਹਾਸਲ ਕੀਤਾ ਗਿਆ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button