ਆਹ ਮਿਸਤਰੀ ਨੇ ਲਾਇਆ ਅਜਿਹਾ ਜੁਗਾੜ,ਖੜ੍ਹ-ਖੜ੍ਹ ਦੇਖਣ ਲੱਗੀ ਦੁਨੀਆਂ,ਹੋਰ ਰਹੇ ਵਿਦੇਸ਼ ਤੱਕ ਚਰਚੇ
ਮੋਗਾ : ਮੋਗਾ ‘ਚ ਇੱਕ ਮਿਸਤਰੀ ਨੇ ਵੱਖਰਾ ਜੁਗਾੜ ਲਗਾਇਆ ਹੈ। ਜਿਸ ਤੋਂ ਬਾਅਦ ਹੁਣ ਵਿਦੇਸ਼ਾ ਤੋਂ ਉਸ ਨੂੰ ਫੋਨ ਆਉਣ ਲੱਗੇ ਹਨ। ਪੰਜਾਬੀ ਜੁਗਾੜੀ ਦਾ ਬਣਾਇਆ ਜੁਗਾੜ ਲੋਕਾਂ ਦਾ ਲੱਖਾਂ ਦਾ ਫਾਇਦਾ ਕਰ ਰਿਹਾ ਹੈ। ਕੰਮ ਕਰਵਾਉਣ ਲਈ ਸਿਰਫ ਪੰਦਰਾਂ ਦਿਨ ਦੀ ਉਡੀਕ ਕਰਨੀ ਪੈਂਦੀ ਹੈ। ਨਾਲ ਹੀ ਇਕ ਦਰਜਨ ਤੋਂ ਵੱਧ ਲੋਕਾਂ ਨੂੰ ਰੁਜਗਾਰ ਦੇ ਰਿਹਾ ਹੈ।ਮਿਸਤਰੀ ਰਣਜੀਤ ਸਿੰਘ ਦਾ ਕਹਿਣਾ ਕਿ ਮੇਰੇ ਨਾਲ ਕੰਮ ਕਰਨ ਵਾਲੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਹਨ।
ਆਹ ਦੇਖਲੋ ਡਿਊਟੀ! ਰਾਤ ਨੂੰ ਸ਼ਰੁਆਮ ਸੜਕ ‘ਤੇ ਲਾਹੀ ਸਿੱਖ ਦੀ ਪੱਗ?ਦੇਖੋ ਡੀਜੀਪੀ ਸਾਬ੍ਹ
ਪ੍ਰਧਾਨ ਮਨਜੀਤ ਸਿੰਘ ਮੱਲਾ ਨੇ ਕੀਤੀ ਨੌਜਵਾਨ ਦੀ ਸ਼ਲਾਘਾ ਕਿਹਾ ਅਜਿਹੇ ਨੌਜਵਾਨਾ ਦੀ ਸਮਾਜ ਨੂੰ ਲੋੜ ਹੈ। ਮਕਾਨ ਮਾਲਕ ਪ੍ਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਰਾ ਕੰਮ ਸੇਵ ਕਰਨ ਦੀ ਕੋਈ ਲੋੜ ਨਹੀ ਹੈ। ਕਿਹਾ ਕਿ ਸਾਡਾ ਮਕਾਨ ਪੰਦਰਾ ਸਾਲ ਪੁਰਾਣਾ ਸੀ ਜੇ ਦੁਬਾਰਾ ਬਣਾਉਂਦੇ ਤਾਂ 50 ਲੱਖ ਲੱਗਣਾ ਸੀ ਪਰ ਇਸ ਜੁਗਾੜ ਨਾਲ ਖ਼ਰਚਾ ਆਇਆ ਚੌਥਾ ਹਿੱਸਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.