Breaking NewsD5 specialEntertainmentNews

ਜਦੋਂ ਦੀਵਾਲੀ ਤੇ ਪਟਾਕੇ ਚਲਾ ਕੇ ਅਮਿਤਾਭ ਦਾ ਸੜਿਆ ਹੱਥ, ਦੋ ਮਹੀਨੇ ….!

ਮੁੰਬਈ : ਅਮਿਤਾਭ ਬਚਨ ਸੋਸ਼ਲ ਮੀਡੀਆ ‘ਤੇ ਸਭ ਤੋਂ ਜ਼ਿਆਦਾ ਐਕਟਿਵ ਰਹਿੰਦੇ ਹਨ। ਉਨ੍ਹਾਂ ਦੇ ਮਜ਼ੇਦਾਰ ਕਿੱਸੇ ਫੈਨਜ਼ ਨੂੰ ਕਾਫ਼ੀ ਪਸੰਦ ਆਉਂਦੇ ਹਨ। ਇਹ ਕਿੱਸਾ ਉਨ੍ਹਾਂ ਨੂੰ ਆਪਣੇ ਪਸੰਦੀ ਦਾ ਕਲਾਕਾਰ ਦੇ ਅਤੇ ਕਰੀਬ ਆਉਣ ‘ਚ ਮਦਦ ਕਰਦੇ ਹਨ। ਅਮਿਤਾਭ ਬਚਨ ਨੇ ਇਸ ਲਾਕਡਾਊਨ ਦੇ ‘ਚ ਕਈ ਥਰੋਬੈਕ ਕਿੱਸੇ ਸ਼ੇਅਰ ਕੀਤੇ ਹਨ। ਜਿਸ ‘ਚ ਫੈਂਨਜ਼ ਖਾਸੀ ਦਿਲਚਸਪੀ ਦਿਖਾ ਰਹੇ ਹਨ।

NEWS BULLETIN || ਹੋਰ ਭਖਿਆ Chief Secretary ਦਾ ਮਾਮਲਾ, POLICE ਮੁਲਾਜ਼ਮਾਂ ‘ਤੇ ਕਿਉਂ ਹੋਈ ਵੱਡੀ ਕਾਰਵਾਈ ?

ਜਦੋਂ ਅਮਿਤਾਭ ਨੇ ਸੜਾਇਆ ਆਪਣਾ ਹੱਥ
ਅਮਿਤਾਭ ਬਚਨ ਨੇ ਹੁਣ ਦੀਵਾਲੀ ਦਾ ਇੱਕ ਕਿੱਸਾ ਸ਼ੇਅਰ ਕੀਤਾ ਹੈ। ਅਮਿਤਾਭ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਹੈ ਕਿ ਕਿਵੇਂ ਇੱਕ ਵਾਰ ਉਨ੍ਹਾਂ ਨੇ ਪਟਾਕੇ ਨਾਲ ਆਪਣਾ ਹੱਥ ਸਾੜ ਲਿਆ ਸੀ। ਉਹ ਲਿਖਦੇ ਹਨ- ਉਂਗਲੀਆਂ ਵੱਡੇ ਪੇਚਦਾਰ ਅੰਦਾਜ਼ ‘ਚ ਤਿਆਰ ਦੀ ਜਾਂਦੀਆਂ ਹਨ,ਇਨ੍ਹਾਂ ਉਂਗਲੀਆਂ ਨੂੰ ਲਗਾਤਾਰ ਚਲਾਉਨਾ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਇਹ ਆਕੜ ਜਾਣਗੀਆਂ ਪਰ ਮੈਂ ਇੱਕ ਵਾਰ ਦੀਵਾਲੀ ਤੇ ਪਟਾਕਿਆਂ ਨਾਲ ਆਪਣਾ ਹੱਥ ਸਾੜ ਲਿਆ ਸੀ। ਮੈਂ ਦੋ ਮਹੀਨੇ ਤੱਕ ਆਪਣੇ ਅੰਗੂਠੇ ਨੂੰ ਇੰਡੈਕਸ ਫਿੰਗਰ ਤੱਕ ਵੀ ਨਹੀਂ ਲਿਜਾ ਸਕਿਆ ਪਰ ਜਰਾ ਸੋਚੋ ਜਦੋਂ ਇਹ ਉਂਗਲੀਆਂ ਠੀਕ ਹੁੰਦੀਆਂ ਹਨ ਤੱਦ ਕੀ ਨਹੀਂ ਕਰ ਸਕਦੀਆਂ। ਇਸ ਪੋਸਟ ਦੇ ਨਾਲ ਅਮਿਤਾਭ ਬੱਚਨ ਨੇ ਆਪਣੀ ਹੱਥ ਦੀਆਂ ਉਂਗਲੀਆਂ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਉਹ ਆਪਣੀ ਹੱਥ ਦੀ ਪਰਛਾਈ ਨਾਲ ਕੋਈ ਆਕ੍ਰਿਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button