NewsBreaking NewsD5 specialPoliticsPunjab

Big Breaking-ਕਰਫ਼ਿਊ ‘ਚ ਢਿੱਲ ਤੇ ਵਧੇ ਮਰੀਜਾਂ ਬਾਰੇ, ਕੈਪਟਨ ਦਾ ਲੋਕਾਂ ਨੂੰ ਜ਼ਰੂਰੀ ਸੰਦੇਸ਼

ਪਟਿਆਲਾ : ਕੋਰੋਨਾ ਦੇ ਚੱਲਦਿਆਂ ਇੱਕ ਮਹੀਨੇ ਤੋਂ ਜ਼ਿਆਦਾ ਲੰਬੇ ਲਾਕਡਾਊਨ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਕਰਫਿਊ ਵਿੱਚ ਢਿੱਲ ਦੇਣ ਦਾ ਫੈਸਲਾ ਲਿਆ ਹੈ। ਇਹ ਢਿੱਲ ਸੋਸ਼ਲ ਡਿਸਟੈਂਸਿੰਗ ਅਤੇ ਕੋਰੋਨਾ ਤੋਂ ਬਚਾਅ ਦੇ ਉਪਰਾਲਿਆਂ ਦਾ ਪਾਲਣ ਕਰਦੇ ਹੋਏ ਬਾਸ਼ਰਤ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੀਟਿੰਗ ‘ਚ ਕਿਹਾ ਗਿਆ ਸੀ ਸਵੇਰੇ 7 ਤੋਂ 11 ਵਜੇ ਤੱਕ ਕਰਫਿਊ ‘ਚ ਢਿੱਲ ਦੇਣ ਦੀ ਘੋਸ਼ਣਾ ਕੀਤੀ ਹੈ।

ਔਰਤਾਂ ਦੀ ਜੇਲ੍ਹਾਂ ‘ਚ ਕੋਰੋਨਾ ਨੇ ਦਿੱਤੀ ਦਸਤਕ!, ਆਹ ਹੋਇਆ ਕੈਦੀ ਔਰਤਾਂ ਦਾ ਹਾਲ

ਉਥੇ ਹੀ ਉਦਯੋਗਾਂ ਨੂੰ ਵੀ ਰਾਹਤ ਦਿੰਦੇ ਹੋਏ ਬਾਸ਼ਰਤ ਉਤਪਾਦਨ ਦੀ ਛੋਟ ਦਿੱਤੀ ਗਈ ਹੈ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ 22 ਮਾਰਚ ਤੋਂ ਲੋਕ ਲਾਕਡਾਉਨ ‘ਚ ਹਨ। ਕੋਰੋਨਾ ਤੋਂ ਬਚਾਅ ਲਈ ਕਰਫਿਊ ਲਗਾਉਣਾ ਪਿਆ। ਹੁਣ ਇਸ ਵਿੱਚ ਰਾਹਤ ਦਿੰਦੇ ਹੋਏ ਪ੍ਰਸ਼ਾਸਨ ਨੇ ਸਵੇਰੇ 7 ਵਜੇ ਤੋਂ 11 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਹੈ। ਇਸ ਦੌਰਾਨ ਲੋਕ ਆਪਣੀ ਜ਼ਰੂਰਤ ਦੀ ਖਰੀਦਾਰੀ ਕਰ ਸਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button