Breaking NewsIndiaInternationalNewsPolitics

ਟਰੰਪ ਨੇ ਦਿੱਤੀ ਭਾਰਤ ਨੂੰ ਧਮਕੀ, ਹਿੰਮਤ ਹੈ ਤਾਂ ਈਰਾਨ ਤੋਂ ਖਰੀਦ ਕੇ ਦਿਖਾਓ ਤੇਲ !

ਵਾਸ਼ਿੰਗਟਨ : ਭਾਰਤ ਨੇ ਜਿੱਥੇ ਅਮਰੀਕਾ ਦੀ ਇੱਛਾ ਵਿਰੁੱਧ ਰੂਸ ਨਾਲ ਐੱਸ-400 ਡਿਫੈਂਸ ਮਿਜ਼ਾਈਲ ਸਿਸਟਮ ਖਰੀਦਣ ‘ਤੇ ਸਮਝੌਤਾ ਕੀਤਾ ਹੈ। ਉੱਥੇ ਹੀ ਅਮਰੀਕੀ ਪਾਬੰਦੀ ਦੇ ਬਾਵਜੂਦ ਭਾਰਤ ਵੱਲੋਂ ਈਰਾਨ ਤੋਂ ਲਗਾਤਾਰ ਕੱਚਾ ਤੇਲ ਖਰੀਦਣ ਤੇ ਅਮਰੀਕਾ ਨਰਾਜ਼ ਹੋ ਗਿਆ ਹੈ।

Read Also ਅਮਰੀਕੀ ਰਾਸ਼ਟਰਪਤੀ ਟਰੰਪ ਤੇ ਕਿਮ ਜੋਂਗ ਦੀ ਜਲਦ ਹੋਵੇਗੀ ਬੈਠਕ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਪਾਬੰਦੀ ਦੇ ਹਵਾਲੇ ਨਾਲ ਪੂਰੀ ਦੁਨੀਆ ਨੂੰ ਧਮਕਾਉਂਦੇ ਹੋਏ ਕਿਹਾ ਹੈ ਕਿ 4 ਨਵੰਬਰ ਦੇ ਬਾਅਦ ਜੇ ਕੋਈ ਦੇਸ਼ ਈਰਾਨ ਤੋਂ ਕੱਚਾ ਤੇਲ ਖਰੀਦੇਗਾ ਤਾਂ ਅਮਰੀਕਾ ਵਲੋਂ ਉਸ ਦੇਸ਼ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਮੇਤ ਈਰਾਨ ਤੋਂ ਕੱਚੇ ਤੇਲ ਦੀ ਦਰਾਮਦ ਨੂੰ ਲੈ ਕੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜਾ ਦੇਸ਼ 4 ਨਵੰਬਰ ਤੋਂ ਬਾਅਦ ਈਰਾਨ ਤੋਂ ਕੱਚਾ ਤੇਲ ਖਰੀਦਣਾ ਬੰਦ ਨਹੀਂ ਕਰੇਗਾ ਅਮਰੀਕਾ ਉਸ ਦੇਸ਼ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button