ਮਸ਼ਹੂਰ ਰਾਗੀ ਨੇ ਆਪਣੀ ਮਾਂ ਨੂੰ ਧੱਕੇ ਮਾਰ ਕੱਢਿਆ ਘਰੋਂ ਬਾਹਰ ? ਰੋਂਦੀ ਮਾਂ ਮਦਦ ਲਈ ਪਹੁੰਚੀ ਗੁਰਦੁਆਰੇ (ਵੀਡੀਓ)
ਤਸਵੀਰਾਂ ‘ਚ ਹੱਥ ਜੋੜੀ ਖੜ੍ਹੀ ਇਹ ਬਜੁਰਗ ਔਰਤ ਜੋ ਲੋਕਾਂ ਅੱਗੇ ਤਰਲੇ ਮਿੰਨਤਾ ਕਰਦੀ ਦਿਖਾਈ ਦਿੰਦੀ ਹੈ। ਖੁਦ ਨੂੰ ਰਾਗੀ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦੀ ਮਾਂ ਕਹਿ ਰਹੀ ਹੈ। ਉਸ ਦਾ ਕਹਿਣਾ ਕਿ ਉਸ ਦੇ ਪੁੱਤਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਜਿਸ ਕਾਰਨ ਉਹ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਉਸ ਦਾ ਇਹ ਵੀ ਕਹਿਣਾ ਕਿ ਉਸਨੂੰ ਇਕ ਸਾਲ ਘਰੋਂ ਕੱਢ ਦਿੱਤਾ। ਰੋ ਰੋ ਕੇ ਲੋਕਾਂ ਅੱਗੇ ਆਪਣੇ ਦੁੱਖ ਜਾਹਰ ਕਰ ਰਹੀ ਹੈ।
Read Also ਰਾਗੀਆਂ ‘ਤੇ ਡਾਂਸਰਾਂ ਵਾਂਗ ਸੁੱਟਿਆ ਪੈਸਾ, ਗੁਰਦੁਆਰੇ ‘ਚ ਨਿਹੰਗ ਦੀ ਕਰਤੂਤ?
ਜਿਵੇਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਵਲੋਂ ਇਸ ਬਜੁਰਗ ਮਹਿਲਾ ਦੀ ਕਾਫੀ ਮਦਦ ਕੀਤੀ ਗਈ। ਜਿਸ ਤੋਂ ਬਾਅਦ ਬੀਬੀ ਵਲੋਂ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਵਲੋਂ ਕਾਫੀ ਮੰਦਾ ਚੰਗਾ ਵੀ ਬੋਲਿਆ ਜਾ ਰਿਹਾ ਪਰ ਡੀ 5 ਚੈਨਲ ਪੰਜਾਬੀ ਨੇ ਇਸ ਵੀਡੀਓ ਦੀ ਜੜ੍ਹ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਸੰਪਕਰ ਰਾਗੀ ਗੁਰਪ੍ਰੀਤ ਸਿੰਘ ਸ਼ਿਮਲਾ ਵਾਲਿਆ ਨਾਲ ਨਹੀਂ ਹੋ ਸਕਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.