Breaking NewsD5 specialIndiaNewsPoliticsTop News

ਲਾਲੂ ਯਾਦਵ ਰਿਹਾਅ, 6000 ਜੁਰਮਾਨੇ ਨਾਲ ਮਿਲੀ ‘ਆਜ਼ਾਦੀ’

ਝਾਰਖੰਡ: ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਲਾਲੂ ਪ੍ਰਸਾਦ ਯਾਦਵ ਅੱਜ ਪਲਾਮੂ ਕੋਰਟ ਵਿੱਚ ਪੇਸ਼ ਹੋਏ। ਇਹ ਮਾਮਲਾ ਸਤੀਸ਼ ਕੁਮਾਰ ਮੁੰਡਾ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਅਤੇ ਐੱਮ.ਪੀ. ਐੱਮ.ਐਲ.ਏ. ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਿਹਾ ਸੀ। ਲਾਲੂ ਦੀ ਤਰਫੋਂ ਹਾਈਕੋਰਟ ਦੇ ਵਕੀਲ ਪ੍ਰਭਾਤ ਕੁਮਾਰ ਸਿੰਘ ਅਦਾਲਤ ਵਿੱਚ ਪੇਸ਼ ਹੋਏ।

Antim Ardas : Moose Wala ਦੀ Antim Ardas , Mansa Anaj Mandi ਤੋਂ LIVE | D5 Channel Punjabi

ਲਾਲੂ ਦੇ ਵਕੀਲ ਧੀਰੇਂਦਰ ਕੁਮਾਰ ਸਿੰਘ ਉਰਫ਼ ਪੱਪੂ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਲਾਲੂ ਖ਼ਿਲਾਫ਼ ਗੜ੍ਹਵਾ ਜ਼ਿਲ੍ਹੇ ਵਿੱਚ 2009 ਵਿੱਚ ਕੇਸ ਦਰਜ ਹੋਇਆ ਸੀ। ਪਲਾਮੂ ਅਦਾਲਤ ਨੇ ਸੁਣਵਾਈ ਤੋਂ ਬਾਅਦ ਲਾਲੂ ਨੂੰ ਸਜ਼ਾ ਸੁਣਾਈ ਅਤੇ ਅਦਾਲਤ ਨੇ ਉਨ੍ਹਾਂ ਨੂੰ ਛੱਡ ਦਿੱਤਾ। ਲਾਲੂ ਨੂੰ ਸਜ਼ਾ ਵਜੋਂ 6000 ਰੁਪਏ ਭੁਗਤਣੇ ਪੈਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button