Breaking NewsD5 specialIndiaNewsPunjab

ਮੀਂਹ ਨੇ 50 ਸਾਲ ਦਾ ਰਿਕਾਰਡ ਤੋੜਿਆ, ਪੰਜਾਬ ‘ਚ ਗੜਿਆਂ ਦੀ ਚਿੱਟੀ ਚਾਦਰ, ਮੌਸਮ ਵਿਭਾਗ ਦੀ ਚੇਤਾਵਨੀ (ਵੀਡੀਓ)

ਪਿਛਲੇ ਕੁਝ ਦਿਨ ਮੌਸਮ ਖੁਸ਼ਗਵਾਰ ਰਹਿਣ ਉਪਰੰਤ ਮੌਸਮ ਵਿੱਚ ਇੱਕ ਦਮ ਆਏ ਬਦਲਾਅ ਤੇ ਸਵੇਰ ਤੜਕਸਾਰ ਤੋਂ ਹੋ ਰਹੀ ਬਰਸਾਤ ਤੇ ਗੜ੍ਹੇਮਾਰੀ ਨਾਲ ਇਲਾਕੇ ਵਿੱਚ ਠੰਡ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ। ਪੂਰੇ ਪੰਜਾਬ ਅਤੇ ਆਸ ਪਾਸ ਦੇ ਇਲਾਕਿਆਂਂ ‘ਚ ਅੱਜ ਸਵੇਰੇ ਕਰੀਬ 5 ਵਜੇ ਸ਼ੁਰੂ ਹੋਈ ਬਰਸਾਤ ਨਾਲ ਗੜ੍ਹੇ ਪਏ। ਹੁਣ ਤੱਕ ਰੁੱਕ ਰੁੱਕ ਕੇ ਪੈ ਰਹੇ ਮੀਂਹ ਨਾਲ ਰੋਜ਼ਮਰਾ ਦੀ ਜ਼ਿੰਦਗੀ ਇੱਕ ਵਾਰ ਲੀਹੋਂ ਲਹਿ ਗਈ ਹੈ। ਮਾਹਿਰ ਜਿਥੇ ਇਸ ਬਰਸਾਤ ਨੂੰ ਕਣਕ ਲਈ ਲਾਹੇਵੰਦ ਦੱਸ ਰਹੇ ਉਥੇ ਗੜ੍ਹੇਮਾਰੀ ਨਾਲ ਸਬਜ਼ੀਆਂ ਤੇ ਹਰੇ ਚਾਰੇ ਨੂੰ ਕਾਫੀ ਨੁਕਸਾਨ ਪੁੱਜਣ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ ਹਨ।

Read Also ਪੰਜਾਬ ‘ਚ ਕਈ ਥਾਂਵਾ ਤੇ ਮੀਂਹ ਅਤੇ ਹੋਈ ਗੜੇਮਾਰੀ

ਉਤਰ ਭਾਰਤ ‘ਚ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਹੋ ਰਹੇ ਮੀਂਹ ਨੇ 1970 ਦਾ ਰਿਕਾਰਡ ਤੋੜ ਦਿੱਤਾ ਹੈ। ਲੁਧਿਆਣਾ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ ਦੇ ਪਹਿਲੇ ਹਫਤੇ ‘ਚ ਹੁਣ ਤੱਕ 43.4 ਫੀਸਦੀ ਮੀਂਹ ਪਿਆ ਹੈ। ਉਨ੍ਹਾਂ ਨੇ ਇਸ ਮੀਂਹ ਨੂੰ ਕਣਕ ਦੀ ਫਸਲ ਦੇ ਲਈ ਫਾਇਦੇਮੰਦ ਦੱਸਿਆ ਹੈ , ਨਾਲ ਹੀ ਉਨ੍ਹਾਂ ਨੇ ਸੰਭਾਵਨਾ ਜਤਾਈ ਹੈ ਹੈ ਕਿ ਭਲਕੇ ਵੀ ਬੱਦਲ ਛਾਏ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button