Breaking NewsD5 specialIndiaNewsPunjab

ਪੰਜਾਬ ‘ਚ ਕਈ ਥਾਂਵਾ ਤੇ ਮੀਂਹ ਅਤੇ ਹੋਈ ਗੜੇਮਾਰੀ

ਪਟਿਆਲਾ : ਅੱਜ ਸਵੇਰੇ ਤਕਰੀਬਨ ਦੋ ਵਜੇ ਪੰਜਾਬ ‘ਚ ਕਾਫੀ ਥਾਂਵਾ ਤੇ ਮੀਂਹ ਅਤੇ ਭਾਰੀ ਗੜੇਮਾਰੀ ਕਾਰਨ ਕਿਸਾਨਾ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਗੱਲ ਕਰੀਏ ਪਟਿਆਲਾ ਦੀ ਤਾਂ ਇਥੇ ਲਗਪਗ ਦਸ ਮਿੰਟ ਭਾਰੀ ਮੀਂਹ ਤੇ ਗੜੇਮਾਰੀ ਹੋਈ, ਜਿਸ ਦਾ ਸਿੱਧੇ ਰੂਪ ‘ਚ ਅਸਰ ਪੰਜਾਬ ਦੇ ਕਿਰਸਾਨੀ ਖੇਤਰ ‘ਤੇ ਦੇਖਿਆ ਜਾ ਰਿਹਾ ਹੈ

Read Also ਅਗਲੇ ਤਿੰਨ ਦਿਨ ਪੰਜਾਬ ‘ਚ ਭਾਰੀ ਮੀਂਹ ਦੀ ਚੇਤਾਵਨੀ

ਕਿਉਕਿ ਝੋਨੇਂ ਦੀ ਫਸਲ ਦੀ ਕਟਾਈ ਤੋਂ ਬਾਅਦ ਕਿਸਾਨ ਫਸਲ ਨੂੰ ਮੰਡੀਂਆ ‘ਚ ਵੇਚਣ ਲਈ ਬੈਠੇ ਹਨ । ਇਸ ਤਰ੍ਹਾਂ ਦੀ ਬੇਮੌਸਮੀ ਬਾਰਿਸ਼ ਨੇ ਕਿਸਾਨਾ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮੁਸ਼ਕਿਲ ਦੀ ਘੜੀ ਵਿੱਚ ਕਿਸਾਨਾ ਦਾ ਕਿੰਨਾ ਕੁ ਸਾਥ ਦਿੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button