PunjabTop News

Amritpal Singh ਦਾ ਵੱਡਾ ਬਿਆਨ, ਖਾਲਸਾ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ, ਲਾਰੈਂਸ ਦਾ ਵੀ ਕੀਤਾ ਜ਼ਿਕਰ

Amritpal Singh's big statement, Khalsa has no shortage of weapons, also mentioned Lawrence

ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਨੇ ਆਪਣੇ ਇਕ ਬਿਆਨ ‘ਚ ਕਿਹਾ ਕਿ ਸਰਕਾਰਾਂ ਨੂੰ ਸਿੱਖਾਂ ਦੇ ਖੂਨ ਦੀਆਂ ਦੁਸ਼ਮਣ ਹਨ। ਸ਼ੁਰੂ ਤੋਂ ਹੀ ਸਿੱਖਾਂ ਦੇ ਨਾਲ ਵਿਤਕਰਾ ਹੁੰਦਾ ਰਿਹਾ ‘ਤੇ ਹੁੰਦਾ ਰਹਿੰਣਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨੌਜਵਾਨ ਡੱਟ ਕੇ ਕੰਮ ਕਰਨ ਆਪਾ ਆਪਣੇ ਪੰਥ ‘ਤੇ ਪੰਜਾਬ ਦੀ ਰਾਖੀ ਕਰਨੀ ਹੈ। ਕਿਸੇ ਪਿਛੇ ਲੱਗ ਕੇ ਆਪਾ ਇਕ ਦੂਜੇ ਦੇ ਖੂਨ ਦਾ ਵੈਰੀ ਨਹੀਂ ਬਣਨਾ ਜਿਵੇਂ ਸਿੱਧੂ ਮੂਸੇਵਾਲੇ ਦੀ ਕਤਲ ਵੇਲੇ ਹੋਇਆ ਸੀ। ਦੂਜੇ ਪਾਸੇ ਅਸਲਾ ਲਾਇਸੈਂਸ ਰੱਦ ਕਰਨ ਦੇ ਮਾਮਲੇ ਵਿੱਚ ਵੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਖਾਲਸਾ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ।

ਗੈਂਗਸਟਰਾਂ ਨੂੰ ਲੱਗੀਆਂ ਮੌਜਾਂ! ਖੁੱਲਿਆ ਬਿਸ਼ਨੋਈ ਦੀ ਇੰਟਰਵਿਊ ਦਾ ਰਾਜ਼! ਕੇਂਦਰ ਦਾ ਰੋਲ ਹੋਇਆ ਜੱਗਜ਼ਾਹਰ |

ਉਥੇ ਹੀ ਜਦੋਂ ਪੱਤਰਕਾਰਾਂ ਨੇ ਲਾਰੈਂਸ ਦੀ ਇੰਟਰਵਿਊ ਬਾਰੇ ਪੁੱਛਿਆ ਤਾਂ ਅੰਮ੍ਰਿਤਪਾਲ ਨੇ ਕਿਹਾ ਕਿ ਸਰਕਾਰਾਂ ਸਿੱਖ ਖੂਨ ਦੀਆਂ ਦੁਸ਼ਮਣ ਹਨ। ਜੋ ਕੁਝ ਹੋਰ ਚਾਹੁੰਦੇ ਹਨ ਕਰੋ, ਹੋ ਸਕਦਾ ਹੈ ਕਿ ਉਸ ਨੂੰ ਮੰਤਰੀ ਬਣਾਉਣ ਵੱਲ ਵੀ ਵਧੇ। ਭਿੰਡਰਾਂਵਾਲਾ ਦੇ ਸਮੇਂ ਵੀ ਅਜਿਹਾ ਹੀ ਹੋਇਆ ਸੀ। ਉਸ ਸਮੇਂ ਸਿੱਖਾਂ ਨੇ ਜਹਾਜ ਹਾਈਜੈਕ ਕੀਤਾ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ, ਜਦੋਂ ਬਾਕੀਆਂ ਨੇ ਕੁਝ ਕੀਤਾ ਤਾਂ ਉਨ੍ਹਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸੇ ਦੇ ਮਗਰ ਲੱਗ ਕੇ ਆਪਣੇ ਹੀ ਖੂਨ ਦੇ ਦੁਸ਼ਮਣ ਨਾ ਬਣੋ ਹੁਣ ਸ਼ਾਂਤ ਹੋਣ ਦੀ ਲੋੜ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button