Breaking NewsD5 specialEntertainmentNewsTop News

66th Vimal Elaichi Filmfare Awards 2021: ਇਸ ਵਾਰ ਇਸ 2 ਕਲਾਕਾਰਾਂ ਨੂੰ ਮਿਲਿਆ Best Actor Award

ਮੁੰਬਈ : ਹਿੰਦੀ ਸਿਨੇਮਾ ਜਗਤ ਦੇ ਸਭ ਤੋਂ ਵੱਡੇ ਅਵਾਰਡਸ Vimal Elaichi Filmfare Awards 2021 ਦੀ ਘੋਸ਼ਣਾ ਹੋ ਚੁੱਕੀ ਹੈ। ਤੁਹਾਨੂੰ ਜਾਣ ਕੇ ਬੇਹੱਦ ਖੁਸ਼ੀ ਹੋਵੇਗੀ ਕਿ ਇਸ ਸਾਲ ਦੇ ਅਵਾਰਡਸ ਨੂੰ ਅਦਾਕਾਰ ਰਾਜਕੁਮਾਰ ਰਾਵ ਅਤੇ ਰਿਤੇਸ਼ ਦੇਸ਼ਮੁਖ ਨੇ ਹੋਸਟ ਕਰਦੇ ਹੋਏ ਨਜ਼ਰ ਆਉਣਗੇ। ਜਾਣੋ ਇਸ ਵਾਰ ਬਾਲੀਵੁੱਡ ਦੇ ਕਿਸ ਵੱਡੇ ਸਿਤਾਰੀਆਂ ਨੇ ਆਪਣੇ ਨਾਮ ਕੀਤਾ ਹੈ ਇਹ ਅਵਾਰਡ।

ਮੋਦੀ ਦੇ MLA ‘ਤੇ ਹੋਏ ਹਮਲੇ ਦਾ ਸੱਚ ਆਇਆ ਸਾਹਮਣੇ !ਹਮਲੇ ਤੋਂ ਬਾਅਦ ਭੜਕਿਆ ਵੱਡਾ ਲੀਡਰ !ਦਿੱਤੀ ਸਿੱਧੀ ਚਿਤਾਵਨੀ !

ਬੇਸਟ ਅਦਾਕਾਰ ਅਵਾਰਡ

ਇਸ ਸਾਲ ਇਰਫ਼ਾਨ ਖ਼ਾਨ ਅਤੇ ਤਾਪਸੀ ਪੰਨੂ ਨੂੰ ਬੇਸਟ ਅਦਾਕਾਰ ਅਵਾਰਡਸ ਮਿਲਿਆ ਹੈ। ਇਸ ਸਾਲ ਦੀ ਬੇਸਟ ਫਿਲਮ ਵੀ ਤਾਪਸੀ ਪੰਨੂ ਦੇ ਲੀਡ ਰੋਲ ਵਾਲੀ ‘ਥੱਪੜ’ ਬਣੀ ਹੈ। ਦੱਸ ਦਈਏ ਦੇ ਕਿ ਲੋਕਾਂ ਨੇ ਇਸ ਫਿਲਮ ਨੂੰ ਬਹੁਤ ਪਸੰਦ ਕੀਤਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button