Breaking NewsD5 specialIndiaNewsTop News

ਭਾਰਤ-ਵੀਅਤਨਾਮ ਵਿਚਾਲੇ ਐੱਲ.ਓ.ਆਈ. ‘ਤੇ ਦਸਤਖ਼ਤ

ਨਵੀਂ ਦਿੱਲੀ: ਭਾਰਤ ਅਤੇ ਵੀਅਤਨਾਮ ਦੇ ਸੂਚਨਾ ਅਤੇ ਸੰਚਾਰ ਮੰਤਰੀ Anurag Thakur ਅਤੇ Nguyen Manh Hung ਨੇ ਵਚਨਬੱਧਤਾ ਪੱਤਰ ’ਤੇ ਦਸਤਖ਼ਤ ਕੀਤੇ। ਇਸ ਪੱਤਰ ਤਹਿਤ ਦੋਨੋਂ ਦੇਸ਼ ਡਿਜੀਟਲ ਮੀਡੀਆ ਦੇ ਖੇਤਰਾਂ ਵਿੱਚ ਸਹਿਯੋਗ ਕਰਨਗੇ। ਇਸ ਤੋਂ ਇਲਾਵਾ ਭਾਰਤ-ਵੀਅਤਨਾਮ ਵਿਚਾਲੇ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨ ਦਾ ਰਾਹ ਹੋਰ ਪੱਧਰਾ ਹੋਵੇਗਾ।

ਮੁੜ ਦਿਲੀ ਜਾਣਗੀਆਂ ਜਥੇਬੰਦੀਆਂ! ਕੇਂਦਰ ਨੂੰ ਪਾਤੀ ਬਿਪਤਾ!

ਇਸ ਤੋਂ ਇਲਾਵਾ ਐੱਲ.ਓ.ਆਈ. ਇਹ ਵਿਵਸਥਾ ਵੀ ਕਰਦਾ ਹੈ ਕਿ ਡਿਜੀਟਲ ਮੀਡੀਆ ਅਤੇ ਸੋਸ਼ਲ ਨੈਟਵਰਕਜ਼ ਨੂੰ ਲੈ ਕੇ ਰੈਗੂਲੇਟਰੀ ਫਰੇਮਵਰਕ ਤੇ ਨੀਤੀਆਂ ਦੇ ਵਿਕਾਸ ਵਿੱਚ ਜਾਣਕਾਰੀ ਅਤੇ ਵਿਚਾਰ ਸਾਂਝੇ ਹੋਣਗੇ। ਮਿਲੀ ਜਾਣਕਾਰੀ ਮੁਤਾਬਿਕ ਭਾਰਤ ਅਤੇ ਵਿਅਤਨਾਮ ਦੇ ਮੀਡੀਆ ਪੇਸ਼ੇਵਰਾਂ ਲਈ ਸਮਰੱਥਾ ਨਿਰਮਾਣ ਅਤੇ ਸਿਖਲਾਈ ਪ੍ਰੋਗਰਾਮ ਵੀ ਚਲਾਏ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button