Breaking NewsD5 specialNewsPoliticsPunjab

🔴 LIVE 🔴 ਭਗਵੰਤ ਮਾਨ ਨੇ ਲਾਈਵ ਹੋ ਪੁੱਛੇ ਕੈਪਟਨ ਤੇ ਬਾਦਲਾਂ ਤੋਂ ਸਿੱਧੇ ਸਵਾਲ!

ਬਰਨਾਲਾ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗ੍ਰਾਮ ਸਭਾਵਾਂ ਵੱਲੋਂ ਪਾਸ ਕੀਤੇ ਮਤਿਆਂ ਨੂੰ ‘ਬ੍ਰਹਮ ਅਸਤਰ’ ਕਰਾਰ ਦਿੰਦਿਆਂ ਕਿਹਾ ਕਿ ਗ੍ਰਾਮ ਸਭਾਵਾਂ ਹੀ ਹਨ, ਜੋ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਕਿਸਾਨਾਂ ਸਮੇਤ ਦੇਸ਼ ਦੇ ਹਰ ਵਰਗ ਨੂੰ ਬਚਾ ਸਕਦੀਆਂ ਹਨ।

🔴 LIVE 🔴ਕਾਂਗਰਸ-ਭਾਜਪਾ ਵਰਕਰਾਂ ‘ਚ ਖੜਕੀ ! ਸਿੱਧੂ ਨੂੰ ਮਿਲੂ ਵੱਡਾ ਅਹੁਦਾ !

ਜੇਕਰ ਕਿਸਾਨ ਬਰਬਾਦ ਹੋ ਗਏ ਤਾਂ ਸਮਝੋ ਦੇਸ਼ ਦਾ ਹਰ ਵਰਗ ਬਰਬਾਦੀ ਦੇ ਕੰਢੇ ‘ਤੇ ਪਹੁੰਚ ਜਾਣਗੇ। ਬਰਨਾਲਾ ਦੇ ਪਿੰਡ ਚੰਨਣਵਾਲ ਵਿਖੇ ਬੁਲਾਈ ਗਈ ਗ੍ਰਾਮ ਸਭਾ ਦੀ ਬੈਠਕ ‘ਚ ਪਹੁੰਚੇ ਕਿਸਾਨ ਹਿਤੈਸ਼ੀ ਲੋਕਾਂ ਦੀ ਹਾਜ਼ਰੀ ‘ਚ ਸਰਬਸੰਮਤੀ ਨਾਲ ਜ਼ਾਲਮ ਸਰਕਾਰਾਂ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਮਤਾ ਵੀ ਪਾਸ ਕੀਤਾ ਗਿਆ।

https://www.youtube.com/watch?v=A-cAAzymopM

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button