Breaking NewsD5 specialNewsSportsTop News

2022 ਦੀਆਂ ਏਸ਼ੀਆਈ ਖੇਡਾਂ ਨੂੰ ਲੈ ਕੇ ਕਪਤਾਨ Manpreet Singh ਨੇ ਦਿੱਤਾ ਵੱਡਾ ਬਿਆਨ

ਬੈਂਗਲੌਰ: ਏਸ਼ੀਆਈ ਖੇਡਾਂ 2022 ਵਿੱਚ ਮੁਕਾਬਲੇ ਨੂੰ ਦੇਖਦਿਆਂ ਭਾਰਤ ਦੀ ਹਾਕੀ ਟੀਮ ਦੇ ਕਪਤਾਨ Manpreet Singh ਨੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਏਸ਼ੀਆਈ ਖੇਡਾਂ ਦੀ ਤਿਆਰੀ ਲਈ ਐੱਫ.ਆਈ.ਐੱਚ. ਪ੍ਰੋ ਲੀਗ ਵਿੱਚ ਨਵੇਂ ਤਾਲਮੇਲ ਨੂੰ ਅਜ਼ਮਾਵਾਂਗੇ। ਦੱਸ ਦਈਏ ਕਿ Manpreet Singh ਦੀ ਕਪਤਾਨੀ ਵਿੱਚ ਭਾਰਤ ਵੱਲੋਂ ਟੋਕੀਓ ਵਿੱਚ 41 ਸਾਲਾਂ ਅੰਦਰ ਪਹਿਲਾ ਓਲੰਪਿਕ ਤਮਗ਼ਾ ਹਾਸਲ ਕੀਤਾ ਸੀ ਅਤੇ ਭਾਰਤੀ ਹਾਕੀ ਟੀਮ ਨੇ ਕਾਂਸੀ ਤਮਗ਼ਾ ਆਪਣੇ ਨਾਂਅ ਕੀਤਾ ਸੀ।

Bhagwant Mann ਦੀ ਦਹਾੜ ਨੇ ਡਰਾਤੇ ਵਿਰੋਧੀ! Sidhu ਦੇ ਐਲਾਨਾਂ ਦੀ ਖੋਲ ਕੇ ਰੱਖਤੀ ਪੋਲ, 1000-2000 ‘ਤੇ ਅੜ੍ਹੇ ਪੇਚ

Manpreet Singh ਨੇ ਕਿਹਾ ਕਿ ‘ਏਸ਼ੀਆਈ ਖੇਡ 2022 ਦਾ ਸਭ ਤੋਂ ਵੱਡਾ ਟੂਰਨਾਮੈਂਟ ਹੋਵੇਗਾ ਅਤੇ ਨਾਲ ਹੀ ਮੁਕਾਬਲੇਬਾਜ਼ੀ ਬਹੁਤ ਜਿਆਦਾ ਮੁਸ਼ਕਲ ਹੋਵੇਗੀ ਕਿਉਂਕਿ ਹਰ ਟੀਮ ਦੀ ਉਮੀਦ ਸੋਨ ਤਮਗ਼ਾ ਹਾਸਲ ਕਰਨਾ ਹੋਵੇਗੀ ਅਤੇ ਸੋਨ ਤਮਗ਼ਾ ਜਿੱਤ ਕੇ ਹਰ ਟੀਮ ਓਲੰਪਿਕ ਦਾ ਟਿਕਟ ਕਟਵਾਉਣਾ ਚਾਹੇਗੀ। ਦੱਸ ਦਈਏ ਕਿ ‘ਏਸ਼ੀਆਈ ਖੇਡਾਂ 10 ਸਤੰਬਰ 2022 ਤੋਂ ਸ਼ੁਰੂ ਹੋਣਗੀਆਂ ਅਤੇ ਗੋਲਡ ਮੈਡਲ ਜਿੱਤਣ ਵਾਲੀ ਟੀਮ ਸਿੱਧਿਆ ਓਲੰਪਿਕ ਲਈ ਕੁਆਲੀਫ਼ਾਈ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button