Breaking NewsD5 specialIndiaNewsTop News

ਹਰੀਸ਼ ਰਾਵਤ ਦਾ ਵੱਡਾ ਬਿਆਨ : ਕਾਂਗਰਸ ‘ਚ ਕੁਝ ਵੀ ਨਹੀਂ ਹੈ ‘All Is Well’

ਹਰਿਆਣਾ : ਪੰਜਾਬ ਕਾਂਗਰਸ ‘ਚ ਮਚੇ ਘਮਾਸਾਨ ਦਾ ਹੱਲ ਲੱਭਣ ਲਈ ਪਾਰਟੀ ਇੰਚਾਰਜ ਹਰੀਸ਼ ਰਾਵਤ ਚੰਡੀਗੜ੍ਹ ਪੁੱਜੇ ਹਨ। ਇਸ ‘ਚ ਹਰੀਸ਼ ਰਾਵਤ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ‘ਚ ਸਭ ਕੁਝ ‘all is well’ ਨਹੀਂ ਹੈ। ਮੈਂ ਲੋਕਾਂ ਤੋਂ ਕੁਝ ਵੀ ਲੁਕਾਉਣਾ ਨਹੀਂ ਚਾਹੁੰਦਾ।

ਸੁਰਜੀਤ ਕੁਮਾਰ ਜਿਆਣੀ ਦਾ ਕਿਸਾਨਾਂ ਨੂੰ ਚੈਲੰਜ ! ਲਾ ਲਓ ਜ਼ੋਰ ਮੈਂ ਜਿੱਤ ਕੇ ਦਿਖਾਊਂ !D5 Channel Punjabi

ਹਰੀਸ਼ ਰਾਵਤ ਨੇ ਕਿਹਾ ਕਿ ਸਰਕਾਰ ਨੇ ਕੁਝ ਬੇਹੱਦ ਚੰਗੇ ਕੰਮ ਕੀਤੇ ਹਨ ਜਿਨ੍ਹਾਂ ਦੀ ਅਸੀਂ ਪ੍ਰਸ਼ੰਸਾ ਨਹੀਂ ਕਰ ਪਾਏ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਦੀ ਹੀ ਦੇਣ ਹੈ ਕਿ ਉਹ ਬਰਗਾੜੀ ਦਾ ਮਾਮਲਾ ਸੀਬੀਆਈ ਦੇ ਚੰਗੁਲ ਤੋਂ ਬਾਹਰ ਲੈ ਆਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Check Also
Close
Back to top button