Breaking NewsD5 specialNewsPoliticsPunjabUncategorized

ਹਰਿੰਦਰ ਸਿੰਘ ਖਾਲਸਾ ਬੋਲਣ ਲੱਗੇ RSS ਦੀ ਭਾਸ਼ਾ ? (ਵੀਡੀਓ)

ਅੰਮ੍ਰਿਤਸਰ : ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਹਰਿੰਦਰ ਸਿੰਘ ਖਾਲਸਾ ਨੇ ਭਗਵੰਤ ਮਾਨ ‘ਤੇ ਖੂਬ ਨਿਸ਼ਾਨੇ ਸਾਧੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੋਦੀ ਦਾ ਨਾਮ ਜਪਦਿਆਂ ਭਾਜਪਾ ‘ਚ ਸ਼ਾਮਲ ਹੋਣ ਦਾ ਕਾਰਨ ਵੀ ਦੱਸਿਆ ਹੈ।

Read Also ਇਸ ਕਾਂਗਰਸੀ MLA ਨੂੰ ਨਹੀਂ ਕਿਸੇ ਦਾ ਡਰ ? ਸੀਨੀਅਰ ਅਧਿਕਾਰੀ ਨੂੰ ਦਿੱਤੀ ਸਿੱਧੀ ਧਮਕੀ (ਵੀਡੀਓ)

ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਵੱਲੋਂ ਲੋਕ ਸਭਾ ਲਈ ਟਿਕਟ ਦਿੱਤੇ ਜਾਣ ਬਾਰੇ ਉਹਨਾਂ ਸਾਫ ਕੀਤਾ ਕਿ ਉਹ ਹੁਣ ਭਾਜਪਾ ਦੇ ਇੱਕ ਆਮ ਕਾਰਕੁੰਨ ਹਨ। ਜੋ ਫੈਸਲਾ ਪਾਰਟੀ ਹਾਈਕਮਾਨ ਕਰੇਗੀ ਉਹ ਉਸਨੂੰ ਮੰਨਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button