Breaking NewsD5 specialInternationalNewsTop News

ਕੋਵਿਡ-19 ਦੇ ਕੇਸਾਂ ਨੂੰ ਦੇਖਦਿਆਂ ਅਲਬਰਟਾ ‘ਚ ਨਵੀਆਂ ਹਦਾਇਤਾਂ 11 ਅਕਤੂਬਰ ਤੋਂ ਲਾਗੂ

ਕੈਲਗਰੀ : ਅਲਬਰਟਾ ਸਰਕਾਰ ਨੇ ਕੋਵਿਡ-19 ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਅਲਬਰਟਾ ਵਿਚ ਥੈਂਕਸਗਿਵਿੰਗ ਦਿਨ ‘ਤੇ ਕੁੱਝ ਨਵੀਆਂ ਹਦਾਇਤਾਂ ਲਾਗੂ ਕਰਨ ਦਾ ਐਲਾਨ ਕੀਤਾ। ਅਲਬਰਟਾ ਸਿਹਤ ਵਿਭਾਗ ਦੇ ਸੀ. ਈ. ਓ. ਡਾ.ਵਰਨਾ ਯੂ. ਨੇ ਦੱਸਿਆ ਕਿ ਸੋਮਵਾਰ ਤੋਂ ਅੰਦਰ 10 ਵਿਅਕਤੀ ਉਹ ਹੀ ਇਕੱਠ ਕਰ ਸਕਣਗੇ ਜਿਨ੍ਹਾਂ ਦੋਨੋ ਵੈਕਸੀਨ ਲਗਵਾਈ ਹੋਵੇਗੀ।

ਲੱਖਾ ਸਿਧਾਣਾ ਦਾ ਟੁੱਟਿਆ ਦਿਲ! ਕਿਸਾਨ ਆਗੂਆਂ ਬਾਰੇ ਕਹੀ ਵੱਡੀ ਗੱਲ! ਯੂਪੀ ਕਾਂਡ ’ਚ ਹੋਈ ਵੱਡੀ ਹੇਰਾ-ਫੇਰੀ

ਇਸ ਦੇ ਨਾਲ ਹੀ ਬਾਹਰ ਪਹਿਲਾਂ ਹੁੰਦੇ 200 ਵਿਅਕਤੀਆਂ ਦੇ ਇਕੱਠਾਂ ਦੀ ਗਿਣਤੀ ਨੂੰ ਘਟਾ ਕੇ 20 ਵਿਅਕਤੀਆਂ ਦੀ ਗਿਣਤੀ ਕਰ ਦਿੱਤੀ ਗਈ ਹੈ। ਨਵੀਆਂ ਹਦਾਇਤਾਂ 11 ਅਕਤੂਬਰ ਤੋਂ ਲਾਗੂ ਹੋ ਜਾਣਗੀਆਂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button