IndiaTop News

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਸਿੱਖ ਜਥੇਬੰਦੀ ਆਗੂਆਂ ਦੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤ ਵੱਲੋਂ ਕੱਲ ਗੁਰਸਿਮਰਨ ਮੰਡ ਦੇ ਖਿਲਾਫ ਪਰਚਾ ਦਰਜ ਕਰਵਾਉਣ ਅਤੇ ਜੇਲ੍ਹ ਵਿੱਚ ਬੰਦ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਸੰਘਰਸ਼ ਕੀਤਾ ਗਿਆ। ਪਰ ਪੁਲਿਸ ਨੇ ਸੰਘਰਸ਼ੀ ਪ੍ਰਧਾਨ ਸਾਹਿਬ,ਮੈਂਬਰ ਸਾਹਿਬਾਨ ਅਤੇ ਸੰਗਤ ਉੱਤੇ ਬਾਰ-ਬਾਰ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਲਾਠੀ ਚਾਰਜ ਕੀਤਾ। ਜਿਸ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਦੇ ਵਿੱਚ ਮੀਟਿੰਗ ਚੱਲ ਰਹੀ ਹੈ। ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ  ਗੁਰਮੀਤ ਸਿੰਘ ਰਾਮਸਰ,ਮੀਤ ਪ੍ਰਧਾਨ ਗੁਰਬੀਰ ਸਿੰਘ, ਜਰਨਲ ਸਕੱਤਰ ਅੰਗਰੇਜ ਸਿੰਘ ਰਣੀਆਂ, ਸੰਯੁਕਤ ਸਕੱਤਰ ਬਲਵਿੰਦਰ ਸਿੰਘ ਕਾਂਗਥਲੀ,ਅੰਤ੍ਰਿੰਗ ਕਮੇਟੀ ਮੈਂਬਰ- ਕਰਨੈਲ ਸਿੰਘ ਨਿਮਨਾਬਾਦ, ਪਲਵਿੰਦਰ ਸਿੰਘ ਦਰੜ, ਕੁਲਦੀਪ ਸਿੰਘ ਪਿਹੋਵਾ, ਰੁਪਿੰਦਰ ਸਿੰਘ ਪੰਜੋਖਰਾ ਸਾਹਿਬ,
ਮੈਂਬਰ  -ਜੋਗਾ ਸਿੰਘ, ਦੀਦਾਰ ਸਿੰਘ ਨਲਵੀ,  ਬਲਦੇਵ ਸਿੰਘ ਕੈਮਪੁਰ, ਇੰਦਰਜੀਤ ਸਿੰਘ,  ਗੁਰਨਾਮ ਸਿੰਘ ਡਬਰੀ, ਮੋਹਨਜੀਤ ਸਿੰਘ,  ਹਰਮਨਪ੍ਰੀਤ ਸਿੰਘ,  ਸੁਖਦੇਵ ਸਿੰਘ ਨਨਔਲਾ ਗੁਰਜੀਤ ਸਿੰਘ ਧਮੋਲੀ, ਕੁਲਦੀਪ ਸਿੰਘ ਡੱਬਵਾਲੀ, ਹਰਿੰਦਰ ਸਿੰਘ,  ਗੁਰਤੇਜ ਸਿੰਘ, ਕਾਕਾ ਸਿੰਘ, ਇਕਬਾਲ ਸਿੰਘ,ਗੁਰਮੇਲ ਸਿੰਘ ਬਲਵਿੰਦਰ ਸਿੰਘ ਖਾਲਸਾ ਕਰਮਜੀਤ ਸਿੰਘ, ਕਪੂਰ ਕੌਰ, ਜਸਬੀਰ ਕੌਰ ਮਸਾਣਾ,  ਸੁਖਜਿੰਦਰ ਸਿੰਘ ਮਸਾਣਾ, ਭੁਪਿੰਦਰ ਸਿੰਘ ਲਾਡੀ,ਦਸ਼ਮੇਸ਼ ਤਰਨਾ ਦਲ ਨਿਹੰਗ ਸਿੰਘ ਜਥੇਬੰਦੀ ਅੰਮ੍ਰਿਤਸਰ ਬਾਬਾ ਬਲਦੇਵ ਸਿੰਘ,ਸ਼ਹੀਦ ਭਗਤ ਸਿੰਘ ਮੋਹੜੀ,ਭਾਰਤੀਯ ਕਿਸਾਨ ਏਕਤਾ ਦੱਲ ਲਖਵਿੰਦਰ ਸਿੰਘ ਸਿਰਸਾ,ਭਾਰਤੀਯ ਕਿਸਾਨ ਸਰ ਛੋਟੂ ਰਾਮ ਜਗਦੀਸ਼ ਸਿੰਘ ਔਲਖ,ਸੁੱਖਵਿੰਦਰ ਸਿੰਘ ਔਲਖ BKU ਕ੍ਰਾਂਤੀਕਾਰੀ, ਪ੍ਰਿੰਸ ਵਡੈਚ BKU ਪਿਹੋਵਾ,ਸੰਯੁਕਤ ਬੁਗਾ ਹਰਿਆਣਾ ਸਿੱਖ ਏਕਤਾ ਦਲ, ਬਾਬਾ ਬਲਦੇਵ ਸਿੰਘ ਬਲਾ ਤਰਨਦਲ ਮਿਸਲ ਬਾਬਾ ਬਲਦੇਵ ਸਿੰਘ ਖਾਲਸਾ ਹਾਜਰੀ ਭਰ ਰਹੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button