Breaking NewsD5 specialNewsPunjabTop News

ਸੰਘਣੀ ਧੁੰਦ ‘ਚ Indo – Pak Border ‘ਤੇ ਉੱਡਦਾ ਦਿਖਿਆ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਕੀਤੀ ਫਾਈਰਿੰਗ

ਗੁਰਦਾਸਪੁਰ : ਭਾਰਤ – ਪਾਕਿ ਸਰਹੱਦ ‘ਤੇ ਸ਼ਨੀਵਾਰ ਸਵੇਰੇ ਉੱਡਦਾ ਹੋਇਆ ਪਾਕਿਸਤਾਨੀ ਡਰੋਨ ਦੇਖਿਆ ਗਿਆ। ਸੰਘਣੀ ਧੁੰਦ ‘ਚ ਜਿਵੇਂ ਹੀ ਭਾਰਤੀ ਬੀਐਸਐਫ ਦੇ ਜਵਾਨਾਂ ਨੇ ਉੱਡਦੇ ਹੋਏ ਡਰੋਨ ਨੂੰ ਦੇਖਿਆ ਤਾਂ ਉਨ੍ਹਾਂ ਨੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨੀ ਦੇ ਵੱਲ ਚੱਲਿਆ ਗਿਆ। ਮਾਮਲਾ ਬੀਐਸਐਫ ਦੇ ਉੱਚ ਅਧਿਕਾਰੀਆਂ ਦੇ ਧਿਆਨ ‘ਚ ਆਉਣ ਤੋਂ ਬਾਅਦ ਜਵਾਨਾਂ ਨੇ ਸਰਹੱਦ ‘ਤੇ ਸਵੱਛ ਅਭਿਆਨ ਸ਼ੁਰੂ ਕਰ ਦਿੱਤਾ।

ਚੰਨੀ ਸਰਕਾਰ ਨੂੰ ਕੋਰਟ ਦਾ ਝਟਕਾ, ਸਿੱਧੂ ਦੀ ਫਿਸਲੀ ਜ਼ੁਬਾਨ, ਕੱਢੀ ਗਾਲ, ਜਥੇਬੰਦੀਆਂ ਦੀਆਂ ਗੁਪਤ ਮੀਟਿੰਗ, ਛਿੜੀ ਚਰਚਾ

ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਧੁੰਦ ਦੀ ਆੜ ‘ਚ ਦੇਸ਼ ਵਿਰੋਧੀ ਤਾਕਤਾਂ ਨਾਲ ਆਪਣੇ ਮਨਸੂਬੇ ਨੂੰ ਕਾਮਯਾਬ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਸਰਹੱਦ ‘ਤੇ ਤਾਇਨਾਤ ਜਵਾਨ ਉਨ੍ਹਾਂ ਦੀ ਹਰ ਹਰਕਤ ‘ਤੇ ਨਜ਼ਰ ਰੱਖੀ ਹੋਈ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button