Breaking NewsD5 specialEntertainmentNews

‘ਸੱਤਿਆਮੇਵ ਜਯਤੇ 2’ ਦਾ ਪੋਸਟਰ ਸ਼ੇਅਰ ਕਰ ਬੋਲੇ ਜਾਨ ਅਬ੍ਰਾਹਮ- ਤਨ ਮਨ ਧਨ ਤੋਂ ਵੱਧ ਕੇ ਜਨ ਮਨ ਗਣ !

ਮੁੰਬਈ : ਬਾਲੀਵੁੱਡ ਦੇ ਮਾਚੋ ਮੈਨ ਜਾਨ ਅਬ੍ਰਾਹਮ ਦੀ ਫਿਲਮ ਸੱਤਿਆਮੇਵ ਜਯਤੇ 2 ਈਦ ਦੇ ਮੌਕੇ ‘ਤੇ 14 ਮਈ ਨੂੰ ਰਿਲੀਜ਼ ਹੋਵੇਗੀ। ਜਾਨ ਅਬ੍ਰਾਹਮ ਬਹੁਤ ਛੇਤੀ ਫਿਲਮ ਸੱਤਿਆਮੇਵ ਜਯਤੇ 2 ‘ਚ ਨਜ਼ਰ ਆਉਣ ਵਾਲੇ ਹਨ। ਇਸ ‘ਚ ਫਿਲਮ ਦੀ ਰਿਲੀਜ਼ ਦੀ ਤਾਰੀਕ ਵੀ ਸਾਹਮਣੇ ਆ ਗਈ ਹੈ।

ਦਿੱਲੀ ‘ਚ ਐਂਟਰ ਹੋਣ ਸਾਰ ਚੜੂਨੀ ਨੇ ਕਰਤਾ ਵੱਡਾ ਐਲਾਨ,ਕਿਸਾਨਾਂ ਦੇ ਹੱਕ ‘ਚ ਮਾਰਿਆ ਲਲਕਾਰਾ

ਜਾਨ ਅਬ੍ਰਾਹਮ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਫਿਲਮ ਦੀ ਰਿਲੀਜ਼ ਦੀ ਤਾਰੀਖ ਦਾ ਐਲਾਨ ਕੀਤਾ ਹੈ। ਜਾਨ ਅਬ੍ਰਾਹਮ ਨੇ ਸੋਸ਼ਲ ਮੀਡੀਆ ‘ਤੇ ਦੇਸ਼ ਦਾ ਝੰਡੇ ਲਈ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਚਿੱਟੇ ਰੰਗ ਦੇ ਕੁੜਤੇ ਦੇ ਨਾਲ ਚਿੱਟੇ ਪੱਗ ਵੀ ਬਾਣੀ ਹੋਈ ਹੈ। ਤਸਵੀਰ ਸ਼ੇਅਰ ਕਰਦੇ ਹੋਏ ਜਾਨ ਨੇ ਲਿਖਿਆ,‘‘ਤਤਨ ਮਨ ਧਨ ਤੋਂ ਵੱਧ ਕੇ ਜਨ ਮਨ ਗਣ। ਸੱਤਿਆਮੇਵ ਜਯਤੇ 2 ਦੀ ਟੀਮ ਵਲੋਂ ਗਣਤੰਤਰ ਦਿਵਸ ਮੁਬਾਰਕ। ਈਦ ‘ਤੇ 14 ਮਈ ਨੂੰ ਮੁਲਾਕਾਤ ਹੋਵੇਗੀ।’’

 

View this post on Instagram

 

A post shared by John Abraham (@thejohnabraham)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button