D5 specialIndiaNewsTop News

EVM ਦਾ ਬਟਨ ਵਾਰ-ਵਾਰ ਦਬਾਉਣ ਵਾਲਾ ਮੁਲਜ਼ਮ ਗ੍ਰਿਫ਼ਤਾਰ

ਕਲਕੱਤਾ: ਪੱਛਮੀ ਬੰਗਾਲ ਪੁਲਿਸ ਨੇ Gaurav Das ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਬਰਟੋਲਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ। ਉਸ ਵਿਰੁੱਧ ਪੱਛਮੀ ਬੰਗਾਲ ਦੇ ਬਰਟੋਲਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਮਿਲੀ ਸੀ।

ਲਓ Sukhbir Badal ਲੈ ਗਿਆ ਸਟੈਂਡ, Majithia ਨੂੰ ਨਹੀਂ ਜਾਣ ਦੇਵੇਗਾ Jail | LIVE | D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਬੀਤੀ ਕੱਲ Gaurav Das ਦੀ ਇੱਕ ਵੀਡੀਓ ਦੇਖੀ ਗਈ ਜਿਸ ਵਿੱਚ ਮੁਲਜ਼ਮ Gaurav Das ਇੱਕ Polling Booth ਦੇ ਅੰਦਰ ਵੇਖਿਆ ਗਿਆ ਜਿੱਥੇ ਉਹ ਇੱਕ ਈ.ਵੀ.ਐਮ. ਦਾ ਬਟਨ ਵਾਰ-ਵਾਰ ਦਬਾਅ ਰਿਹਾ ਸੀ ਜਿਸ ਕਾਰਨ ਇਸ ਗੱਲ ਦੀ ਸ਼ਿਕਾਇਤ ਥਾਣੇ ਵਿੱਚ ਕੀਤੀ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button