Breaking NewsD5 specialIndiaNewsPoliticsPunjab

ਸਿੱਧੂ ਕਰਕੇ ਆਪਸ ‘ਚ ਭਿੜੇ ਕਾਂਗਰਸੀ ਲੀਡਰ, ਵੋਟਾਂ ਤੋਂ ਪਹਿਲਾਂ ਰਾਹੁਲ ਨੂੰ ਪੈ ਸਕਦਾ ਘਾਟਾ ! ਸਿੱਧੂ ਦਾ ਪੱਲੜਾ ਭਾਰੀ ? (ਵੀਡੀਓ)

ਮਿਜ਼ੋਰਮ ਦੇ ਰਾਜਪਾਲ ਰਾਜਸ਼ੇਖਰ ਨੇ ਦਿੱਤਾ ਅਸਤੀਫਾ… ਰਾਜਸ਼ੇਖਰ ਭਾਜਪਾ ਦੀ ਟਿਕਟ `ਤੇ ਤਿਰੂਵਨੰਤਪੁਰਮ ਤੋਂ ਲੜ੍ਹ ਸਕਦੇ ਨੇ ਚੋਣ…2015 `ਚ ਕੇਰਲ ਦੇ ਸੂਬਾ ਭਾਜਪਾ ਪ੍ਰਧਾਨ ਰਹਿ ਚੁੱਕੇ ਹਨ ਰਾਜਸ਼ੇਖਰ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਪੁਰ ਕੰਢੀ ਡੈਮ ਦਾ ਰੱਖਿਆ ਨੀਂਹ ਪੱਥਰ… ਰਾਵੀ ਦਰਿਆ `ਤੇ ਬਣਨ ਵਾਲੇ ਇਸ ਡੈਮ ਦਾ ਕੰਮ ਤਿੰਨ ਸਾਲਾਂ ‘ਚ ਪੂਰਾ ਕਰਨ ਦਾ ਐਲਾਨ।

Read Also ਸਿੱਧੂ ਤੋਂ ਬਾਅਦ ਹੁਣ ਰਾਹੁਲ ਨੇ ਪੋਚੀ ਕੈਪਟਨ ਦੀ ਫੱਟੀ ! ਸਿੱਧੂ ਦੇ ਹੋਈਆਂ ਦਿਲ ਦੀਆਂ, ਅਕਾਲੀ ਵੀ ਖੁਸ਼ (ਵੀਡੀਓ)

ਦਿੱਲੀ ਗੁਰਦੁਆਰਾ ਮੈਨੇਜਮੇਂਟ ਕਮੇਟੀ ਦੀਆਂ ਚੋਣਾਂ ਹੋਣਗੀਆਂ 15 ਮਾਰਚ ਨੂੰ… ਹਾਈਕੋਰਟ ਨੇ ਦਿੱਤੇ ਨਿਰਦੇਸ਼, 9 ਮਾਰਚ ਨੂੰ ਹੋਣ ਵਾਲੀਆਂ ਚੋਣਾਂ `ਤੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਲਗਾਈ ਸੀ ਰੋਕ।

ਚੰਡੀਗੜ੍ਹ `ਚ ਕਾਂਗਰਸ ਦੀ ਧੜ੍ਹੇਬੰਦੀ ਹੋਈ ਜੱਗ ਜ਼ਾਹਿਰ-ਸਾਬਕਾ ਮੇਅਰ ਪੂਨਮ ਸ਼ਰਮਾ ਨੇ ਪਵਨ ਬਾਂਸਲ ਖ਼ਿਲਾਫ ਖੋਲਿਆ ਮੋਰਚਾ-ਮਹਿਲਾ ਦਿਵਸ ਮਨਾਉਣ ਨੂੰ ਲੈ ਕੇ ਹੋਇਆ ਵਿਵਾਦ-ਪੂਨਮ ਸ਼ਰਮਾ ਕਾਂਗਰਸ ਦਫ਼ਤਰ ਦੇ ਸਾਹਮਣੇ ਧਰਨੇ ‘ਤੇ ਬੈਠੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button