Breaking NewsD5 specialNewsPunjabTop News

Khalsa Aid ਦੇ Ravi Singh ਲਈ Navjot Sidhu ਨੇ ਕੀਤਾ ਇਹ ਖਾਸ Tweet

ਚੰਡੀਗੜ੍ਹ : ਖਾਲਸਾ ਏਡ ਨੂੰ ਚਲਾਉਣ ਵਾਲੇ ਰਵੀ ਸਿੰਘ ਦੇ ਆਪ੍ਰੇਸ਼ਨ ਦੀਆਂ ਖ਼ਬਰਾਂ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਕਾਮਨਾਵਾਂ ਹੋਣ ਲੱਗੀਆਂ। ਉਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਰਵੀ ਸਿੰਘ ਦੇ ਜ਼ਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ। ਸਿੱਧੂ ਨੇ ਟਵੀਟ ਕਰ ਲਿਖਿਆ ਹੈ ਕਿ ਵਿਸ਼ਵ ਭਰ ‘ਚ ਸੇਵਾ ਨਾਲ ਜੁੜੀਆਂ ਸੰਸਥਾਵਾਂ ਅਤੇ ਗੁਰੂ ਘਰ ਤੋਂ ਮਾਨਵਜਾਤੀ ਦੀ ਸੇਵਾ ਨਾਲ ਪ੍ਰੇਰਿਤ ਰਵੀ ਸਿੰਘ ਦੇ ਜ਼ਲਦ ਤੰਦੁਰੁਸਤ ਹੋਣ ਦੀ ਕਾਮਨਾ ਕਰਦਾ ਹਾਂ।

BIG NEWS ਸਿਵਲ ਹਸਪਤਾਲ ਦਾ ਕਾਰਨਾਮਾ, ਖਤਰੇ ‘ਚ ਪਾਈ ਹਜ਼ਾਰਾਂ ਲੋਕਾਂ ਦੀ ਜਾਨ! ਮਚਿਆ ਹੜਕੰਪ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਰਵੀ ਸਿੰਘ ਦਾ ਆਪ੍ਰੇਸ਼ਨ ਹੋਣ ਵਾਲਾ ਹੈ। ਉਨ੍ਹਾਂ ਦੀ ਦੋਵੇਂ ਕਿਡਨੀਆਂ ਖ਼ਰਾਬ ਹਨ ਅਤੇ ਉਨ੍ਹਾਂ ਨੂੰ ਕੋਈ ਦਾਨੀ ਸੱਜਣ ਆਪਣੀਆਂ ਕਿਡਨੀਆਂ ਦੇ ਕੇ ਉਨ੍ਹਾਂ ਦੀ ਮਦਦ ਕਰੇਗਾ। ਹੁਣ ਉਨ੍ਹਾਂ ਦਾ ਆਪਰੇਸ਼ਨ ਹੋਣ  ਤੋਂ ਬਾਅਦ ਹੀ ਉਨ੍ਹਾਂ ਦੇ ਬਾਰੇ ‘ਚ ਸਾਰੀ ਜਾਣਕਾਰੀ ਮਿਲ ਸਕਦੀ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਤੋਂ ਪਹਿਲਾਂ ਪੰਜਾਬੀ ਗਾਇਕ ਜੈਜੀ – ਬੀ ਸਮੇਤ ਕਈ ਵੱਡੇ  ਵੱਡੇ ਕਲਾਕਾਰਾਂ ਨੇ ਰਵੀ ਸਿੰਘ  ਦੀ ਸਿਹਤ ਲਈ ਅਰਦਾਸ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button