Breaking NewsD5 specialNewsPoliticsPunjab

ਸਿਮਰਜੀਤ ਬੈਂਸ LIVE | ਕੀ ਪੰਜਾਬ ‘ਚ ਕਰੋਨਾ ਹਸਪਤਾਲ ਬਣਨੇ ਚਾਹੀਦੇ ਹਨ ?

ਲੁਧਿਆਣਾ: ਬੀਤੇ ਦਿਨ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖਮੰਤਰੀ ਕੈਪ‍ਟਨ ਅਮਰਿੰਦਰ ਸਿੰਘ ਨੂੰ ਕਾਲਜ ਅਤੇ ਸਕੂਲ ਦੀ ਫੀਸ ਮਾਫ ਕਰਨ ਦੀ ਅਪੀਲ ਕੀਤੀ ਹੈ। ਬੈਂਸ ਨੇ ਕਿਹਾ ਕਿ ਕਰਫਿਊ ਦੇ ਚੱਲਦਿਆਂ ਆਰਥਿਕ ਢਾਂਚਾ ਹਿੱਲ ਗਿਆ ਹੈ। ਅਜਿਹੇ ਵਿੱਚ ਸਰਕਾਰ ਨੂੰ ਸਕੂਲ ਅਤੇ ਕਾਲਜ ਦੀ ਫੀਸ ਵਿੱਚ ਇੱਕ ਮਹੀਨੇ ਦੀ ਛੋਟ ਨਹੀਂ, ਸਗੋਂ ਪੂਰੀ ਫੀਸ ਮਾਫ ਕਰਨ ਦੀ ਘੋਸ਼ਣਾ ਕਰਨੀ ਚਾਹੀਦੀ ਹੈ।

ਸਿਮਰਜੀਤ ਬੈਂਸ LIVE | ਕੀ ਪੰਜਾਬ ‘ਚ ਕਰੋਨਾ ਹਸਪਤਾਲ ਬਣਨੇ ਚਾਹੀਦੇ ਹਨ ? Simarjeet Bains | Captain

ਬੈਂਸ ਨੇ ਕਿਹਾ ਕਿ ਲੋਕਾਂ ਦੇ ਕੋਲ ਖਾਣਾ ਨਹੀਂ ਹੈ, ਅਜਿਹੇ ਵਿੱਚ ਉਹ ਇੱਕ ਮਹੀਨੇ ਬਾਅਦ ਕਿਵੇਂ ਭਾਰੀ ਫੀਸ ਦੇਣਗੇ। ਜਦੋਂ ਸਕੂਲ ਅਤੇ ਕਾਲਜ ਲੱਗੇ ਹੀ ਨਹੀਂ, ਉਨ੍ਹਾਂ ਨੂੰ ਪਹਿਲਾਂ ਹੀ ਇਸਦੀ ਮਾਫੀ ਦੀ ਘੋਸ਼ਣਾ ਕਰਨੀ ਚਾਹੀਦੀ ਸੀ। ਉੱਥੇ ਹੀ ਸਿਮਰਜੀਤ ਬੈਂਸ ਇੱਕ ਵਾਰ ਫਿਰ ਲਾਈਵ ਹੋਏ ਹਨ। ਉਨ੍ਹਾਂ ਨੇ ਲਾਈਵ ਹੋ ਕੇ ਮੁੱਖ ਮੰਤਰੀ ਨੂੰ ਸੁਝਾਅ ਦਿੱਤੇ ਹਨ। ਉਨ੍ਹਾਂ ਵੱਲੋਂ ਕੋਵਿਡ ਹਸਪਤਾਲ ਬਣਾਉਣ ਦੀ ਮੰਗ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button