PunjabTop News

ਸਾਬਕਾ ਨਗਰ ਕੌਂਸਲਰ ਜੱਗਾ ਸਿੰਘ ਨੇ ਕੀਤੀ ਖੁਦਕੁਸ਼ੀ

ਬਰਨਾਲਾ, 15 ਜੂਨ ਸਾਬਕਾ ਨਗਰ ਕੌਂਸਲਰ ਜੱਗਾ ਸਿੰਘ (ਨਛੱਤਰ ਸਿੰਘ) ਨੇ ਬੀਤੀ ਰਾਤ ਖੁਦਕੁਸ਼ੀ ਕਰ ਲਈ। ਉਸ ਵਲੋਂ ਸੁਸਾਈਡ ਨੋਟ ਵਿਚ ਧੂਰੀ ਦੇ ਦੋ ਕੋਲੋਨਾਈਜ਼ਰਾਂ ’ਤੇ ਪੈਸੇ ਨਾ ਦੇਣ ਦੇ ਦੋਸ਼ ਲਗਾਏ ਗਏ ਹਨ। ਮ੍ਰਿਤਕ ਦੇ ਭਰਾ ਠੇਕੇਦਾਰ ਮਲਕੀਤ ਸਿੰਘ ਮੀਤਾ ਨੇ ਕਿਹਾ ਕਿ ਜਿੰਨਾ ਚਿਰ ਸੁਸਾਈਡ ਨੋਟ ਵਿਚ ਲਿਖੇ ਹੋਏ ਕਾਲੋਨਾਈਜ਼ਰਾਂ ਵਿਰੁੱਧ ਪਰਚਾ ਦਰਜ ਨਹੀਂ ਹੁੰਦਾ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button